ਨਵਾਂਸ਼ਹਿਰ /ਬਲਾਚੌਰ,09 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਸੀਨੀਅਰ ਪੱਤਰਕਾਰ ਸ਼ਾਮ ਲਾਲ ਦੇ ਪਿਤਾ ਬਲਦੇਵ ਰਾਜ (85) ਵਾਸੀ ਰੋਲੂ ਕਲੋਨੀ ਬਲਾਚੌਰ ਦੀ ਅਚਾਨਕ ਮੌਤ ਕੁਝ ਦਿਨ ਹੋ ਗਈ ਸੀ ਅੱਜ ਉਹਨਾਂ ਦੀ ਅੰਤਿਮ ਅਰਦਾਸ ਰਾਮਗੜ੍ਹੀਆ ਗੁਰਦੁਆਰਾ ਗਹੁਣ ਰੋਡ ਵਿਖੇ ਹੋਈ ਇਸ ਮੌਕੇ ਆਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਸਤਨਾਮ ਜਲਾਲਪੁਰ, ਰਜਿੰਦਰ ਸਿੰਘ ਛਿੰਦੀ,ਚੰਦਰ ਮੋਹਨ ਜੇਡੀ ਮੀਡੀਆ ਇੰਚਾਰਜ ਬਲਾਚੌਰ ,ਸ਼ਿਵ ਕਰਨ ਚੇਚੀ, ਡਾਕਟਰ ਰਜਿੰਦਰ ਸਿੰਘ ਲੱਕੀ ਕਾਠਗੜ੍ਹ, ਪ੍ਰਵੀਨ ਪੁਰੀ, ਸੇਠੀ ਉਧਨੋਵਾਲ,ਸਮਾਜ ਸੇਵੀ ਰਿੱਕੀ ਬਜਾਜ, ਤਰੁਨ ਵਰਮ, ਜਗਿੰਦਰ ਸਿੰਘ ਸੋਹਣ ਪਾਲ ਬਲਾਚੌਰ, ਮਨਜੀਤ ਸਿੰਘ ਸੋਹਣਪਾਲ, ਸੁਰਿੰਦਰ ਛਿੰਦਾ, ਸੋਨੂ ਧਿਮਾਨ, ਐਡਵੋਕੇਟ ਕ੍ਰਿਸ਼ਨ ਭੁੱਟਾ, ਜਸਵਿੰਦਰ ਕੁਮਾਰ, ਬਾਸਦੇਵ, ਕਾਲਾ, ਰਿੰਕੂ, ਗਗਨ ਘਈ, ਪਰਵੀਨ ਕੁਮਾਰ ਪੁਰੀ, ਕੌਂਸਲਰ ਪਰਮਿੰਦਰ ਮੇਨਕਾ, ਪੱਤਰਕਾਰ ਨਰੇਸ਼ ਕੁਮਾਰ ਹੈਪੀ, ਪੱਤਰਕਾਰ ਅਵਤਾਰ ਸਿੰਘ ਧੀਮਾਨ, ਪੱਤਰਕਾਰ ਸਮਰਦੀਪ ਸਿੰਘ, ਪੱਤਰਕਾਰ ਦੀਦਾਰ ਸਿੰਘ ਬਲਾਚੌਰੀਆ, ਪੱਤਰਕਾਰ ਤੇਜ ਪ੍ਰਕਾਸ਼ ਖਾਸ਼ਾ, ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ, ਹਰਸਿਮਰਨ ਜੋਤ ਸਿੰਘ ਕਲੇਰ, ਪੱਤਰਕਾਰ ਜਸਵਿੰਦਰ ਮਜਾਰਾ , ਪੱਤਰਕਾਰ ਮੋਹਿਤ ਕੁਮਾਰ ਅਤੇ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ।






