Latest Post

ਹਰ ਅਮਰੀਕੀ ਨੂੰਮਿਲੇਗਾ $2,000 ਦਾ ਟੈਰਿਫ ਡਿਵਿਡੈਂਡ, ਟਰੰਪ ਦੀ ਟੀਮ ਨੇ ਦੱਸਿਆ ਕੀ ਹੈ ਪੂਰਾ ਪਲਾਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੀ ਟੈਰਿਫ ਨੀਤੀ ਦਾ ਬਚਾਅ ਕੀਤਾ ਹੈ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ...

Read moreDetails

ਫਰੀਦਾਬਾਦ ‘ਚ ਮਿਲਿਆ 360 KG ਵਿਸਫੋਟਕ; 10 ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਨੇ ਕਿਵੇਂ ਖੋਲ੍ਹਿਆ ਰਾਜ਼? ਪੁਲਿਸ ਨੇ ਕੀਤਾ ਖੁਲਾਸਾਇੱਕ ਸਾਂਝੇ ਆਪ੍ਰੇਸ਼ਨ ਵਿੱਚ, ਦਿੱਲੀ, ਹਰਿਆਣਾ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਡਾ. ਮੁਜ਼ਾਮਿਲ ਨਾਮ ਦੇ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ। ਇਸ ਅੱਤਵਾਦੀ ਨੂੰ 10 ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਡਾ. ਮੁਜ਼ਾਮਿਲ ਫਰੀਦਾਬਾਦ ਦੇ ਧੌਜ ਪਿੰਡ ਵਿੱਚ ਅਲ ਫਲਾਹ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਸੀ। ਅੱਤਵਾਦੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ, ਪੁਲਿਸ ਨੇ ਉਸ ਦੇ ਕਿਰਾਏ ਦੇ ਕਮਰੇ ਵਿੱਚੋਂ 360 ਕਿਲੋਗ੍ਰਾਮ ਰਸਾਇਣਕ ਪਦਾਰਥ, ਜਿਸਨੂੰ ਅਮੋਨੀਅਮ ਨਾਈਟ੍ਰੇਟ ਮੰਨਿਆ ਜਾਂਦਾ ਹੈ ਬਰਾਮਦ ਕੀਤਾ।

ਇੱਕ ਸਾਂਝੇ ਆਪ੍ਰੇਸ਼ਨ ਵਿੱਚ, ਦਿੱਲੀ, ਹਰਿਆਣਾ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਡਾ. ਮੁਜ਼ਾਮਿਲ ਨਾਮ ਦੇ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ। ਇਸ...

Read moreDetails

ਸੁਪਰੀਮ ਕੋਰਟ ਨੇ MP ਅਮ੍ਰਿਤਪਾਲ ਸਿੰਘ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਕੀਤਾ ਇਨਕਾਰ, ਹਾਈ ਕੋਰਟ ਜਾਣ ਦੀ ਦਿੱਤੀ ਸਲਾਹ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨ 'ਤੇ...

Read moreDetails

360 KG ਵਿਸਫੋਟਕ ਮਾਮਲੇ ‘ਚ ਨਵਾਂ ਟਵਿਸਟ, ਮਹਿਲਾ ਡਾਕਟਰ ਨਾਲ ਜੁੜੇ ਅੱਤਵਾਦੀ ਦੇ ਤਾਰ; ਅਲਫਲਾਹ ਯੂਨੀਵਰਸਿਟੀ ‘ਚ ਪੜ੍ਹਾਉਂਦਾ ਸੀ ਮੁਜੰਮਿਲ

ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ 'ਚ ਅਲਫਲਾਹ ਯੂਨੀਵਰਸਿਟੀ ਦੇ ਕਾਲਜ ਤੋਂ 10 ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਆਤੰਕੀ ਮੁਜੰਮਿਲ ਦੇ ਮਾਮਲੇ...

Read moreDetails

350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਵਿੱਤਰ ‘ਧਰਮ ਰੱਖਿਅਕ ਯਾਤਰਾ’ ਸ੍ਰੀ ਆਨੰਦਪੁਰ ਸਾਹਿਬ ਤੋਂ 13 ਨਵੰਬਰ ਨੂੰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ (Harmeet Singh Kalka) ਨੇ ਜਾਣਕਾਰੀ ਦਿੱਤੀ ਕਿ ਸ੍ਰੀ...

Read moreDetails

‘ਸਾਡੀਆਂ ਵੀ ਫੇਕ ਤਸਵੀਰਾਂ…’ AI ਦੇ ਗਲਤ ਇਸਤੇਮਾਲ ‘ਤੇ CJI ਬੀ ਆਰ ਗਵਈ ਨੇ ਕੀ ਕਿਹਾ?

ਭਾਰਤ ਦੇ ਚੀਫ਼ ਜਸਟਿਸ (CJI) ਬੀ.ਆਰ. ਗਵਈ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਦੁਰਵਰਤੋਂ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ...

Read moreDetails
Page 445 of 1449 1 … 444 445 446 … 1,449