ਮੁਹਾਲੀ ਪੁਲਿਸ ਵੱਲੋਂ ਹੁਸ਼ਿਆਰਪੁਰ ‘ਚ ਫਿਰੌਤੀ ਤੇ ਗੋਲ਼ੀਬਾਰੀ ਮਾਮਲੇ ‘ਚ ਲੁੜੀਂਦੇ ਗੈਂਗਸਟਰ ਬਨਵਾਰੀ ਦਾ ਐਨਕਾਊਂਟਰ ਕੀਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਸੁਹਾਨਾ ਥਾਣੇ ਦੇ ਚਪੜਚਿੜੀ ਨੇੜੇ ਹੋਇਆ। ਜਾਣਕਾਰੀ ਅਨੁਸਾਰ, ਬਨਵਾਰੀ ਦੇ ਗੋਡੇ ਵਿੱਚ ਤਿੰਨ ਗੋਲ਼ੀਆਂ ਲੱਗੀਆਂ ਹਨ।
ਨੋਟ: ਖ਼ਬਰ ਅਪਡੇਟ ਕੀਤੀ ਜਾ ਰਹੀ ਹੈ।






