ਆਪ ਜੀ ਨੂੰ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸਤਿਕਾਰ ਯੋਗ ਮਾਤਾ ਜੀ SARDARNI HARBANS KAUR (ਪਤਨੀ ਸਵਰਗਵਾਸੀ ਸ.ਗੁਰਮੇਜ ਸਿੰਘ EX CBI Officer)
ਵਾਹਿਗੁਰੂ ਵੱਲੋਂ ਮਿਲੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਸਵੇਰੇ 6/10/2022 ਦਿਨ ਸ਼ੁੱਕਰਵਾਰ ਨੂੰ ਅਕਾਲ ਪੁਰਖ ਦੇ ਚਰਨਾ ਵਿੱਚ ਜਾ ਬਿਰਾਜੇ ਹਨ
ਉਹਨਾਂ ਦੇ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਹੇਠਾਂ ਲਿਖੇ ਅਨੁਸਾਰ ਹੋਣਗੇ
Monday, June 13th 2022
ਅੰਤਿਮ ਦਰਸ਼ਨ
9AM to 11AM Funeral Leahy McDonald 11102 Atlantic Avenue Richmond Hill NY 11419
ਅੰਤਿਮ ਸੰਸਕਾਰ
12PM All Souls Crematory 72-02 Astoria Blvd East Elmhurst, NY 11370
ਭੋਗ ਸ੍ਰੀ ਅਖੰਡ ਪਾਠ ਅਤੇ ਅੰਤਿਮ ਅਰਦਾਸ
1PM to 3PM The Sikh Center Of New York Inc. 222-28 95th Avenue Queens Village, NY 11429
ਦੁਖੀ ਹਿਰਦੇ
ਸਪੁੱਤਰ ਤੇ ਨੂੰਹ-ਸੁਖਮਿੰਦਰ ਸਿੰਘ ਅਤੇ ਨਰਿੰਦਰ ਸੈਣੀ ਪਰਮਿੰਦਰ ਸਿੰਘ ਅਤੇ ਰਾਜਵਿੰਦਰ ਕੌਰ ਸਪੁੱਤਰੀ ਤੇ ਜਵਾਈ –ਹਰਨਰਿੰਦਰ ਕੌਰ ਅਤੇ ਜਗੀਰ ਸਿੰਘ ਅਤੇ ਡੁਲਕੂ ਪ੍ਰੀਵਾਰ ਪਿੰਡ ਉਚਾ ਲਧਾਣਾ ਜਿਲਾ ਸ਼ਹੀਦ ਭਗਤ ਸਿੰਘ ਨਗਰ(ਨਵਾਂਸ਼ਹਿਰ)
ਰਣਵੀਰ ਕੌਰ ਅਤੇ ਸ਼ਿੰਗਾਰਾਂ ਸਿੰਘ ਸਤਿੰਦਰ ਕੌਰ ਅਤੇ ਸੁਰਿੰਦਰ ਸੈਣੀ
Sukhminder Singh (347) 536-0171 Parminder Singh (718) 374-2664







