ਬੱਚਿਆਂ ਦਾ ਗੁਰਮਤਿ ਕੈਂਪ ਨਿਊਜੋਰਕ ਦੇ ਗੁਰੂਦਆਰਾ ਸਿੱਖ ਕਲੱਚਰਲ ਸੋਸਾਇਟੀ ਵਿੱਚ 29 ਜੂਨ ਦਿਨ ਬੁੱਧਵਾਰ ਤੋਂ ਸ਼ੁਰੂ ਹੋ ਕੇ 30 ਜੁਲਾਈ ਤੱਕ ਚੱਲੇਗਾ |
ਕੈਂਪ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਤੱਕ ਸੋਮਵਾਰ ਤੋਂ ਸੁੱਕਰਵਾਰ ਤੱਕ ਚੱਲੇਗਾ ਅਤੇ ਸਮੂਹ ਕਮੇਟੀ ਵੱਲੋ ਬੇਨਤੀ ਕੀਤੀ ਜਾਂਦੀ ਹੈ ਕੇ ਵੱਧ ਤੋਂ ਵੱਧ ਆਪਣੇ ਬਚਿਆ ਨੂੰ ਇਸ ਕੈਂਪ ਵਿੱਚ ਭੇਜੋ |
ਰਜਿਸਟ੍ਰੇਸ਼ਨ ਕਰਵਾਉਣ ਲਈ ਹੇਠਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ |
- ਪ੍ਰਧਾਨ ਜਤਿੰਦਰ ਸਿੰਘ ਬੋਪਾਰਾਏ 718-909-0651
- ਚੈਅਰਮੈਨ ਕੁਲਦੀਪ ਸਿੰਘ ਢਿੱਲੋ 347-324-2405
- ਚੈਅਰਮੈਨ ਐਜੂਕੇਸ਼ਨ ਰੇਸ਼ਮ ਸਿੰਘ 347-833-7629
- ਗੁਰੂਘਰ 718-846-3333
- ਚੈਅਰਮੈਨ ਪਬਲਿਕ ਰਿਲੇਸ਼ਨ ਬਲਵਿੰਦਰ ਸਿੰਘ ਤੂਰ 347-691-0873
ਹੋਰ ਵਧੇਰੇ ਜਾਣਕਾਰੀ ਲਈ ਪੂਰੀ ਵੀਡੀਓ ਦੇਖੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ |





