ਅਕਾਲ ਪੁਰਖ ਦੇ ਭਾਣੇ ਅਨੁਸਾਰ ਆਪ ਜੀ ਨੂੰ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਰਦਾਰਨੀ ਹਰਪ੍ਰੀਤ ਕੌਰ ਜੀ ਮਿਤੀ 09 ਜੁਲਾਈ 2022 ਦਿਨ ਸ਼ਨੀਵਾਰ ਨੂੰ ਪ੍ਰਮਾਤਮਾ ਵਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਸਾਨੂੰ ਸਦਾ ਲਈ ਸਦੀਵੀਂ ਵਿਛੋੜਾ ਦੇ ਗਏ ਹਨ। ਸੋ ਉਨ੍ਹਾਂ ਦਾ ਸੰਸਕਾਰ ਮਿਤੀ 13 ਜੁਲਾਈ, 2022, ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 1 ਵਜੇ ਪਿੰਡ ਬਰਨਾਲਾ ਕਲਾਂ (ਨਵਾਂਸ਼ਹਿਰ) ਵਿਖੇ ਹੋਵੇਗਾ। – ਭਾਣੇ ਵਿੱਚ :ਹਰ ਪ੍ਰਭ ਮਹਿਲ ਸਿੰਘ ਤੂਰ ਸਬਾਕਾ ਸਰਪੰਚ (ਪਤੀ) “ਬਰਨਾਲਾ ਹਾਊਸ” ਨੇੜੇ ਸ਼ਿਵਾਲਿਕ ਸਕੂਲ, ਚੰਡੀਗੜ੍ਹ ਰੋਡ, ਨਵਾਂਸ਼ਹਿਰ
ਐਡਵੋਕੇਟ ਸੁਖਪ੍ਰੀਤ ਕੌਰ – ਐਡਵੋਕੇਟ ਅਮਨਦੀਪ ਸਿੰਘ (ਸੁਪੱਤਰੀ-ਦਾਮਾਦ) ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪ੍ਰਭ ਹਰ ਮਹਿਲ ਸਿੰਘ ਦਿਓਰ (ਯੂ.ਐਸ.ਏ.) ਸੁਖਰਾਜ ਸਿੰਘ ਸਪੁੱਤਰ (ਕੈਨੇਡਾ)
ਮੋਬ: 98153-22422







