ੴ ਸਤਿਗੁਰੂ ਪ੍ਰਸਾਦਿ॥ ਸਭਿ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਯੋ ਗ੍ਰੰਥ ॥
ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ 95-30 118 ਸਟਰੀਟ, ਰਿਚਮੰਡ ਹਿੱਲ, ਨਿਊਯਾਰਕ 11419 ਵਲੋਂ ਟਰਾਈ ਸਟੇਟ ਦੇ ਸੰਮੂਹ ਗੁਰਦੁਆਰਾ ਸਹਿਬਾਨ, ਪੰਥਕ ਜੱਥੇਬੰਦੀਆਂ ਤੇ ਸਮੁਚੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ (ਗੁਰਪੁਰਬ) ਦੀ ਖੁਸ਼ੀ ਵਿੱਚ 11 ਵਾਂ ਮਹਾਨ ਨਗਰ ਕੀਰਤਨ ਮਿਤੀ 21 ਅਗਸਤ 2022, ਦਿਨ ਐਤਵਾਰ ਨੂੰ ਦੁਪਹਿਰ 11:30 ਵਜੇ ਸਜਾਇਆ ਜਾਵੇਗਾ |
ਨਗਰ ਕੀਰਤਨ ਦਾ ਰੂਟ
ਨਗਰ ਕੀਰਤਨ ਖੱਬੇ 118 ਸਟਰੀਟ ਤੋਂ ਸਜੋ 101 ਐਵੀਨਿਊ ਤੋਂ ਹੁੰਦਾ ਹੋਇਆ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਥੋੜੀ ਦੇਰ ਰੁਕਣ ਉਪਰੰਤ, ਖੱਬੇ 111 ਸਟਰੀਟ ਤੋਂ ਹੋ ਕੇ ਖੱਬੇ ਲਿਬਰਟੀ ਐਵੀਨਿਊ ਤੋਂ ਹੁੰਦਾ ਹੋਇਆ, ਖੱਬੇ 123 ਸਟਰੀਟ ਤੋਂ ਖੱਬੇ ਅਟਲਾਂਟਿਕ ਐਵੀਨਿਊ ਤੋਂ ਹੋ ਕੇ 3:30 ਵਜੇ ਗੁਰਦੁਆਰਾ ਸਾਹਿਬ ਆ ਕੇ ਅਰਦਾਸ ਨਾਲ ਸਮਾਪਤੀ ਹੋਵੇਗੀ ।
ਅੰਮ੍ਰਿਤ ਸੰਚਾਰ
ਅਗਸਤ 28, 2022 ਦਿਨ ਐਤਵਾਰ ਅੰਮ੍ਰਿਤ ਅਭਿਲਾਖੀ ਸਵੇਰੇ 7:00 ਵਜੇ ਕੋਸੀ ਇਸ਼ਨਾਨ ਕਰਕੇ ਗੁਰੂ ਘਰ ਪਹੁੰਚਣ ਦੀ ਕ੍ਰਿਪਾਲਤਾ ਕਰਨ ਜੀ ਕਕਾਰਾਂ ਦੀ ਸੇਵਾ ਗੁਰੂਘਰ ਵਲੋਂ ਵੀ ਕੀਤੀ ਜਾਏਗੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 28 ਅਗਸਤ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਵੱਡੇ ਪੱਧਰ ਤੇ ਮਨਾਇਆ ਜਾਵੇਗਾ ਅਮਿਤ ਵੇਲੇ ਦੇ ਦੀਵਾਨ ਅਤੇ ਸ਼ਾਮ 4:30 ਵਜੇ ਤੋਂ ਰਾਤ 8:30 ਵਜੇ ਤੱਕ ਵਿਸ਼ੇਸ਼ ਦੀਵਾਨ ਸਜਾਏ ਜਾਣਗੇ । ਜਿਸ ਵਿੱਚ ਪੰਥ ਪ੍ਰਸਿੱਧ ਰਾਗੀ, ਕਥਾਵਾਚਕ ਅਤੇ ਢਾਡੀ ਸੰਗਤਾਂ ਨੂੰ ਸਤਿਗੁਰੂ ਜੀ ਦਾ ਜੱਸ ਸਰਵਨ ਕਰਾਉਣਗੇ । 28 ਅਗਸਤ 2022 ਦਿਨ ਐਤਵਾਰ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪ੍ਰਕਾਸ਼ ਮਾਨ ਹਨ ਸਮੇਂ 3:30 ਵਜੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ ਅਤੇ ਰਾਤ ਦੇ ਦਿਵਾਨ ਵਿਚ 8:30 ਵਜੇ ਆਰਤੀ ਸ਼ਬਦਾਂ ਦੇ ਕੀਰਤਨ ਦੁਆਰਾ ਫੁੱਲਾਂ ਦੀ ਵਰਖਾ ਕਰਦਿਆਂ ਜੈਕਾਰਿਆਂ ਦੀ ਗੂੰਜ ਵਿੱਚ ਗੁਰਪੁਰਬ ਮਨਾਇਆਂ ਜਾਵੇਗਾ ।
ਬੇਨਤੀ ਕਰਤਾ : ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ
Head Granthi Giani Dharamvir Singh 516-604-8448
Gurdev Singh Kang (Co-Ordinator) 718-974-4827
Jatinder S Boparai (President) 718-909-0651
Kulwant Singh (V. President) 917-709-4963
Balaka Singh (Gen Seretary) 646-645-7373
Balvinder Singh Toor (Chairman Public Relations & Media) 347-691-0873
Kuldip Singh Dhillon (Chairman BOT) 347-324-2405
Master Narang Singh (Sec.) B.C.T) 917-346-0378
Mohinder S.Uppal (Treasurer) 917-723-4031
Sukhvir S.Ghotra (Asst. Treasurer) 646-512-8540







