• Contact Us
Pardes News USA
Advertisement
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ
No Result
View All Result
Pardes News USA
Home News ਪੰਜਾਬ

ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਹਲਕਾਵਾਰ ਅਬਜਰਵਰਾਂ ਦਾ ਐਲਾਨ

ਪਰਦੇਸ ਨਿਊਜ਼ by ਪਰਦੇਸ ਨਿਊਜ਼
October 19, 2022
in ਪੰਜਾਬ, ਪ੍ਰਮੁੱਖ ਖ਼ਬਰਾਂ, ਭਾਰਤ
0
ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਹਲਕਾਵਾਰ ਅਬਜਰਵਰਾਂ ਦਾ ਐਲਾਨ
0
SHARES
0
VIEWS
Share on FacebookShare on Twitter

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ ਵਾਸਤੇ ਹਲਕੇ ਦੀਆਂ ਬੂਥ ਪੱਧਰ ਕਮੇਟੀਆਂ ਬਣਾਉਣ ਲਈ ਹਲਕਾਵਾਰ ਅਬਜਰਵਰ ਲਾਉਣ ਦਾ ਫੈਸਲਾ ਕੀਤਾ ਹੈ।  ਬਾਦਲ ਨੇ ਕਿਹਾ ਕਿ ਸਾਰੇ ਹਲਕਾ ਇੰਚਾਰਜ ਆਪੋ-ਆਪਣੇ ਹਲਕਿਆਂ ਦੀਆਂ ਬੂਥ ਕਮੇਟੀਆਂ ਹਲਕਾਵਾਰ ਅਬਜਰਵਰਾਂ ਦਾ ਸਾਥ ਦੇ ਕੇ ਜਥੇਬੰਦਕ ਢਾਂਚਾ ਮੁਕੰਮਲ ਕਰਵਾਉਣਗੇ। ਸੁਖਬੀਰ ਬਾਦਲ ਨੇ ਦੱਸਿਆ ਕਿ  ਰਣਜੀਤ ਸਿੰਘ ਗਿੱਲ ਜਿਲਾ ਰੋਪੜ ਦੇ ਅਬਜਰਵਰ ਅਤੇ  ਤੇਜਿੰਦਰ ਸਿੰਘ ਮਿੱਡੂਖੇੜਾ ਨੂੰ ਸਹਾਇਕ ਅਬਜਰਵਰ ਜਿਲਾ ਫਰੀਦਕੋਟ ਅਤੇ ਰਾਜ ਸਿੰਘ ਡਿੱਬੀਪੁਰਾ ਜਿਲਾ ਫਿਰੋਜ਼ਪੁਰ ਦੇ ਸਹਾਇਕ ਅਬਜਰਵਰ ਹੋਣਗੇ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੀ ਗਈ ਹਲਕਾਵਾਰ ਅਬਜਰਵਰਾਂ ਦੀ ਸੂਚੀ ਅਨੁਸਾਰ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਅਤੇ ਸੰਜੀਵ ਸੋਰੀ ਹਲਕਾ ਬਰਨਾਲਾ,  ਕੁਲਵੰਤ ਸਿੰਘ ਕੀਤੂ ਅਤੇ  ਰੁਪਿੰਦਰ ਸਿੰਘ ਸੰਧੂ ਹਲਕਾ ਮਹਿਲ ਕਲਾਂ,  ਅਵਤਾਰ ਸਿੰਘ ਬਣਵਾਲਾ, ਅਮਿਤ ਕੁਮਾਰ ਸਿੰਪੀ ਬਾਂਸਲ ਅਤੇ ਅਕਾਸ਼ਦੀਪ ਸਿੰਘ ਮਿੱਡੂਖੇੜਾ ਹਲਕਾ ਭੁੱਚੋ ਮੰਡੀ, ਪ੍ਰੇਮ ਕੁਮਾਰ ਅਰੋੜਾ,  ਬਲਜੀਤ ਸਿੰਘ ਬੀੜਬਹਿਮਣ ਅਤੇ ਹਨੀਸ਼ ਬਾਂਸਲ ਹਲਕਾ ਬਠਿੰਡਾ (ਸ਼ਹਿਰੀ), ਇਕਬਾਲ ਸਿੰਘ ਬੱਬਲੀ ਢਿੱਲੋਂ, ਗੁਰਦੇਵ ਸਿੰਘ ਅਤੇ ਸੰਦੀਪ ਸਿੰਘ ਬਾਠ ਹਲਕਾ ਬਠਿੰਡਾ (ਦਿਹਾਤੀ),  ਅਵਤਾਰ ਸਿੰਘ ਅਤੇ  ਦਵਿੰਦਰ ਸਿੰਘ ਹਲਕਾ ਤਲਵੰਡੀ ਸਾਬੋ, ਪ੍ਰਕਾਸ਼ ਸਿੰਘ ਭੱਟੀ, ਬਲਕਾਰ ਸਿੰਘ ਬਰਾੜ ਅਤੇ ਗੋਲਡੀ ਸੰਗਤ ਹਲਕਾ ਮੋੜ, ਸਤੀਸ਼ ਗਰੋਵਰ, ਗੁਰਮੇਲ ਸਿੰਘ ਸੰਧੂ ਅਤੇ ਵਿਜੇ ਕੁਮਾਰ ਹਲਕਾ ਫਰੀਦਕੋਟ, ਕੁਲਦੀਪ ਸਿੰਘ ਕੋਟਸੁਖੀਆ ਅਤੇ ਗੁਰਪਿਆਰ ਸਿੰਘ ਢਿੰਮਾਵਾਲੀ ਹਲਕਾ ਕੋਟਕਪੂਰਾ, ਸ਼ੇਰ ਸਿੰਘ ਮੰਡ ਅਤੇ ਸੰਨੀ ਬਰਾੜ ਹਲਕਾ ਜੈਤੋਂ, ਸਰਬਜੀਤ ਸਿੰਘ ਝਿੰਜਰ ਹਲਕਾ ਬੱਸੀ ਪਠਾਣਾ, ਯਾਦਵਿੰਦਰ ਸਿੰਘ ਯਾਦੂ, ਜਤਿੰਦਰ ਸਿੰਘ ਭੈਣੀ ਅਤੇ ਦਿਲਬਾਗ ਸਿੰਘ ਬਾਘਾ ਹਲਕਾ ਫਤਿਹਗੜ੍ਹ ਸਾਹਿਬ, ਜਤਿੰਦਰ ਸਿੰਘ ਧਾਲੀਵਾਲ ਅਤੇ ਜਥੇ. ਹਰਬੰਸ ਸਿੰਘ ਬਡਾਲੀ ਹਲਕਾ ਅਮਲੋਹ, ਵਰਦੇਵ ਸਿੰਘ ਮਾਨ, ਲਖਵਿੰਦਰ ਸਿੰਘ ਰੋਹੀਵਾਲਾ, ਜੰਗੀਰ ਸਿੰਘ ਕੱਟਿਆਂਵਾਲੀ ਅਤੇ ਜਗਸੀਰ ਸਿੰਘ ਬੱਬੂ ਲਖਮੀਰਵਾਲਾ ਹਲਕਾ ਜਲਾਲਾਬਾਦ, ਸਤਿੰਦਰਜੀਤ ਸਿੰਘ ਮੰਟਾ, ਗੁਰਦੇਵ ਸਿੰਘ, ਗੁਰਵੇਦ ਸਿੰਘ ਅਤੇ ਸਰਤਾਜਪ੍ਰੀਤ ਸਿੰਘ ਤਾਜੀ ਹਲਕਾ ਫਾਜਿਲਕਾ, ਅਸ਼ੋਕ ਕੁਮਾਰ ਅਨੇਜਾ, ਸੁਰੇਸ਼ ਸਤੀਜਾ,  ਹਵਾ ਸਿੰਘ ਪੂਨੀਆ ਅਤੇ ਹਰਚਰਨ ਸਿੰਘ ਪੱਪੂ ਹਲਕਾ ਅਬੋਹਰ, ਮਹਿੰਦਰ ਰਿਣਵਾ ਅਤੇ ਹਰਬਿੰਦਰ ਸਿੰਘ ਹੈਰੀ ਸੰਧੂ ਹਲਕਾ ਬਲੂਆਣਾ, ਸੁਖਦੇਵ ਸਿੰਘ ਲੁਹਕਾ ਅਤੇ ਕੁਲਦੀਪ ਸਿੰਘ ਸਾਬਕਾ ਚੇਅਰਮੈਨ ਹਲਕਾ ਜੀਰਾ,  ਜੋਗਿੰਦਰ ਸਿੰਘ ਜਿੰਦੂ ਅਤੇ  ਰੋਹਿਤ ਕੁਮਾਰ ਵੋਹਰਾ ਹਲਕਾ ਫਿਰੋਜ਼ਪੁਰ ਸ਼ਹਿਰੀ, ਸੁਰਿੰਦਰ ਸਿੰਘ ਬੱਬੂ, ਚਮਕੌਰ ਸਿੰਘ ਟਿੱਬੀ ਕਲਾਂ ਅਤੇ  ਬਲਦੇਵ ਸਿੰਘ ਚੰਦੜ ਹਲਕਾ ਫਿਰੋਜ਼ਪੁਰ ਦਿਹਾਤੀ, ਗੁਰਬਾਜ਼ ਸਿੰਘ ਸਿੰਘ ਰੱਤੇਵਾਲਾ ਅਤੇ ਹਰਜਿੰਦਰ ਸਿੰਘ ਹਲਕਾ ਗੁਰੂਹਰਸਾਏ, ਭਗਤ ਸਿੰਘ ਰੰਧਾਵਾ ਅਤੇ ਇੰਦਰਜੀਤ ਸਿੰਘ ਜਕੜੀਆ ਹਲਕਾ ਕਾਦੀਆਂ,  ਸੰਤੋਖ ਸਿੰਘ ਅਤੇ ਸ. ਕੰਵਲਜੀਤ ਸਿੰਘ ਹਲਕਾ ਫਤਿਹਗੜ੍ਹ ਚੂੜੀਆਂ,  ਜਥੇ. ਅਮਰੀਕ ਸਿੰਘ ਖਲੀਲਪੁਰ, ਜਗਤਾਰ ਸਿੰਘ ਗੋਸਲ,  ਨਿਰਮਲ ਸਿੰਘ ਰੱਤਾ,  ਗੁਰਮੁੱਖ ਸਿੰਘ ਭੋਜਰਾਜ, ਰਛਪਾਲ ਸਿੰਘ ਢਿੱਲੋਂ ਅਤੇ  ਰਣਜੀਤ ਸਿੰਘ ਮੌੜ ਹਲਕਾ ਡੇਰਾ ਬਾਬਾ ਨਾਨਕ, ਸੌਦਾਗਰ ਸਿੰਘ, ਬਲਦੇਵ ਸਿੰਘ,  ਅਨਿਲ ਠਾਕੁਰ ਅਤੇ ਲਖਵਿੰਦਰ ਸਿੰਘ ਟਿੰਮੀ ਹਲਕਾ ਮੁਕੇਰੀਆਂ, ਰਛਪਾਲ ਸਿੰਘ ਪ੍ਰਿੰਸੀਪਲ ਅਤੇ  ਨਿਰਮਲ ਸਿੰਘ ਹਲਕਾ ਚੱਬੇਵਾਲ, ਬੂਟਾ ਸਿੰਘ ਅਲੀਪੁਰ ਅਤੇ ਹਰਜੀਤ ਸਿੰਘ ਹਲਕਾ ਗੜ੍ਹਸ਼ੰਕਰ, ਹਰਜਿੰਦਰ ਸਿੰਘ ਲੱਲੀਆਂ,  ਜਸਬੀਰ ਸਿੰਘ ਰੁੜਕਾ,  ਸਤਿੰਦਰ ਸਿੰਘ ਧੰਜੂ ਅਤੇ ਬਲਬੀਰ ਸਿੰਘ ਤੇਹਾਂਗ ਹਲਕਾ ਫਿਲੌਰ, ਅਵਤਾਰ ਸਿੰਘ ਕਲੇਰ ਅਤੇ ਸਸੁਰਜੀਤ ਸਿੰਘ ਬੱਸੀ ਹਲਕਾ ਨਕੋਦਰ,  ਸੁਖਦੇਵ ਸਿੰਘ ਅਤੇ ਬਲਵਿੰਦਰ ਸਿੰਘ ਹਲਕਾ ਸ਼ਾਹਕੋਟ,  ਗੁਰਮੀਤ ਸਿੰਘ ਦਾਦੂਵਾਲ ਅਤੇ  ਪਰਮਜੀਤ ਸਿੰਘ ਰੇੜੂ ਹਲਕਾ ਕਰਤਾਰਪੁਰ, ਪਵਨ ਕੁਮਾਰ ਟੀਨੂ, ਭਜਨ ਲਾਲ ਚੋਪੜਾ,  ਅਮਰਜੀਤ ਸਿੰਘ ਕਿਸ਼ਨਪੁਰਾ ਅਤੇ  ਗੁਰਦੇਵ ਸਿੰਘ ਭਾਟੀਆ ਹਲਕਾ ਜਲੰਧਰ ਪੱਛਮੀ,  ਸੁਰੇਸ਼ ਸਹਿਗਲ, ਜਸਬੀਰ ਸਿੰਘ ਦਕੋਹਾ ਅਤੇ ਸੁਖਮਿੰਦਰ ਸਿੰਘ ਰਾਜਪਾਲ ਹਲਕਾ ਜਲੰਧਰ ਸੈਂਟਰਲ, ਜਥੇ. ਕੁਲਵੰਤ ਸਿੰਘ ਮੰਨਣ, ਮਨਿੰਦਰਪਾਲ ਸਿੰਘ ਗੁੰਬਰ ਅਤੇ ਸਤਿੰਦਰ ਸਿੰਘ ਪੀਤਾ ਹਲਕਾ ਜਲੰਧਰ ਉੱਤਰੀ, ਜਥੇ. ਹਰਨਾਮ ਸਿੰਘ ਅਲਾਵਲਪੁਰ ਅਤੇ ਜਥੇ. ਗੁਰਦਿਆਲ ਸਿੰਘ ਨਿੱਜਰ ਹਲਕਾ ਆਦਮਪੁਰ,  ਗੁਰਿੰਦਰਜੀਤ ਸਿੰਘ ਭੁੱਲਰ ਅਤੇ ਪ੍ਰੋਫੇਸਰ ਜਸਵੰਤ ਸਿੰਘ ਹਲਕਾ ਭੁਲੱਥ,  ਸਰਵਣ ਸਿੰਘ ਕੁਲਾਰ,  ਸੁਰਜੀਤ ਸਿੰਘ ਢਿੱਲੋਂ ਅਤੇ  ਕੁਲਦੀਪ ਸਿੰਘ ਫੁੱਲੇ ਹਲਕਾ ਸੁਲਤਾਨਪੁਰ ਲੋਧੀ, ਡਾ. ਅਮਰਜੀਤ ਸਿੰਘ ਥਿੰਦ ਅਤੇ ਐੱਚ.ਐਸ. ਵਾਲੀਆ ਹਲਕਾ ਫਗਵਾੜਾ, ਪਲਵਿੰਦਰ ਸਿੰਘ ਬਾਲੀ ਅਤੇ  ਜਸਮੇਲ ਸਿੰਘ ਬੋਂਦਲੀ ਹਲਕਾ ਸਮਰਾਲਾ,  ਰਛਪਾਲ ਸਿੰਘ ਅਤੇ  ਸਿਮਰਨਜੀਤ ਸਿੰਘ ਢਿੱਲੋਂ ਹਲਕਾ ਸਾਹਨੇਵਾਲ, ਗੁਰਚਰਨ ਸਿੰਘ ਗਰੇਵਾਲ ਹਲਕਾ ਪਾਇਲ, ਮੋਹਿਤ ਗੁਪਤਾ,  ਜਗਸੀਰ ਸਿੰਘ ਕਲਿਆਣ ਅਤੇ ਹਰਪਾਲ ਸਿੰਘ ਢਿੱਲੋਂ ਹਲਕਾ ਮਾਨਸਾ,  ਜਤਿੰਦਰ ਸਿੰਘ ਸੋਢੀ ਅਤੇ ਮੇਵਾ ਸਿੰਘ ਹਲਕਾ ਸਰਦੂਲਗੜ੍ਹ, ਮੋਹਨ ਸਿੰਘ ਬੰਗੀ,  ਗੁਰਪ੍ਰੀਤ ਸਿੰਘ ਝੱਬਰ,  ਗੁਰਪ੍ਰੀਤ ਸਿੰਘ ਚਾਹਲ ਹਲਕਾ ਬੁਢਲਾਡਾ, ਸੰਨੀ ਗਿੱਲ,  ਰਣਧੀਰ ਸਿੰਘ ਚੂਹੜਚੱਕ ਅਤੇ  ਖਾਨਮੁੱਖ ਭਾਰਤੀ ਹਲਕਾ ਨਿਹਾਲ ਸਿੰਘ ਵਾਲਾ,  ਬਲਤੇਜ ਸਿੰਘ ਲੰਗੇਆਣਾ,  ਸੁਖਚਰਨ ਸਿੰਘ ਹਲਕਾ ਬਾਘਾਪੁਰਾਣਾ,  ਬਾਲਕ੍ਰਿਸ਼ਨ ਬਾਲੀ, ਰੱਬਦੀਪ ਸਿੰਘ ਸੰਘਾ,  ਗਵਰਧਨ ਲਾਲ ਪੋਪਲੀ ਹਲਕਾ ਮੋਗਾ,  ਸੁਖਵਿੰਦਰ ਸਿੰਘ ਦਾਤੇਵਾਲ ਅਤੇ  ਗੁਰਦੇਵ ਸਿੰਘ ਭੋਲਾ ਹਲਕਾ ਧਰਮਕੋਟ, ਭੁਪਿੰਦਰ ਸਿੰਘ ਸੈਣੀ,  ਜਸਪਾਲ ਸਿੰਘ ਸਰਪੰਚ, ਰਜਿੰਦਰ ਸਿੰਘ ਸੈਣੀ ਅਤੇ  ਮਨਜੀਤ ਸਿੰਘ ਹਲਕਾ ਡੇਰਾ ਬੱਸੀ, ਮਨਜੀਤ ਸਿੰਘ ਮੁਧੋਂ ਅਤੇ ਮੇਜਰ ਸਿੰਘ ਸੰਗਤਪੁਰਾ ਹਲਕਾ ਖਰੜ, ਕੰਵਲਜੀਤ ਸਿੰਘ ਰੂਬੀ, ਬੀਬੀ ਪਰਮਜੀਤ ਕੌਰ ਲਾਂਡਰਾ ਅਤੇ ਬੀਬੀ ਕੁਲਦੀਪ ਕੌਰ ਕੰਗ ਹਲਕਾ ਮੋਹਾਲੀ, ਜੱਥੇ. ਸਰੂਪ ਸਿੰਘ ਅਤੇ  ਸੁਖਵਿੰਦਰ ਸਿੰਘ ਭੁੱਲਰ ਹਲਕਾ ਮਲੋਟ,  ਹੀਰਾ ਸਿੰਘ ਚੜੇਵਾਨ ਅਤੇ ਹਰਪਾਲ ਸਿੰਘ ਬੇਦੀ ਹਲਕਾ ਸ਼੍ਰੀ ਮੁਕਤਸਰ ਸਾਹਿਬ,  ਸੁਖਦੀਪ ਸਿੰਘ ਸੁਕਾਰ ਅਤੇ ਸੋਹਨ ਲਾਲ ਢਾਂਡਾ ਹਲਕਾ ਬੰਗਾ, ਸ਼੍ਰੀਮਤੀ ਸੁਨੀਤਾ ਚੌਧਰੀ, ਹਰਬੰਸ ਸਿੰਘ ਅੜਿੱਕਾ ਅਤੇ ਰਮਨਦੀਪ ਸਿੰਘ ਥਿਆੜਾ ਹਲਕਾ ਨਵਾਂ ਸ਼ਹਿਰ, ਬੁੱਧ ਸਿੰਘ ਬਲਾਕੀਪੁਰ,  ਜੋਗਿੰਦਰ ਸਿੰਘ ਅਤੇ  ਸਤਨਾਮ ਸਿੰਘ ਹਲਕਾ ਬਲਾਚੌਰ,  ਅਸ਼ੋਕ ਸ਼ਰਮਾ ਅਤੇ  ਸੁਰਿੰਦਰ ਸਿੰਘ ਮਿੰਟੂ ਹਲਕਾ ਪਠਾਨਕੋਟ,  ਮਨਹੋਰ ਲਾਲ ਅਤੇ  ਪਰਮਜੀਤ ਸਿੰਘ ਹਲਕਾ ਸੁਜਾਨਪੁਰ,  ਹਰਦੀਪ ਸਿੰਘ ਸੈਣੀ ਅਤੇ  ਗੁਰਿੰਦਰ ਸਿੰਘ ਗੋਗੀ ਹਲਕਾ ਰੋਪੜ,  ਪਰਮਜੀਤ ਸਿੰਘ ਢਿੱਲੋਂ ਅਤੇ  ਅਜਮੇਰ ਸਿੰਘ ਖੇੜਾ ਹਲਕਾ ਚਮਕੌਰ ਸਾਹਿਬ,  ਰਜਿੰਦਰ ਦੀਪਾ,  ਇੰਦਰਮੋਹਨ ਸਿੰਘ ਲਖਮੀਰਵਾਲਾ, ਗੁਰਪ੍ਰੀਤ ਸਿੰਘ ਲਖਮੀਰਵਾਲਾ ਅਤੇ  ਖੁਸ਼ਪਾਲ ਸਿੰਘ ਬੀਰ ਕਲਾਂ ਹਲਕਾ ਸੁਨਾਮ, ਤਜਿੰਦਰ ਸਿੰਘ ਸੰਘਰੇੜੀ, ਬੀਬੀ ਪਰਮਜੀਤ ਕੌਰ ਵਿਰਕ ਅਤੇ  ਇਕਬਾਲ ਸਿੰਘ ਪੂਨੀਆ ਹਲਕਾ ਸੰਗਰੂਰ, ਤੇਜਾ ਸਿੰਘ ਕਮਾਲਪੁਰ ਅਤੇ ਹਰਪਾਲ ਸਿੰਘ ਖਡਿਆਲ ਹਲਕਾ ਦਿੜ੍ਹਬਾ,  ਭੁਪਿੰਦਰ ਸਿੰਘ ਭਲਵਾਨ ਅਤੇ ਸ਼ੇਰ ਸਿੰਘ ਬੱਲੇਵਾਲ ਹਲਕਾ ਅਮਰਗੜ੍ਹ ਤੋਂ ਹਲਕਾਵਾਰ ਅਬਜਰਵਰ ਹੋਣਗੇ।

ਅੱਜ ਦੀ ਜਾਰੀ ਲਿਸਟ ਵਿੱਚ 64 ਹਲਕਿਆਂ ਦਾ ਐਲਾਨ ਕਰ ਦਿੱਤਾ ਹੈ, ਬਾਕੀ ਰਹਿੰਦੇ ਹਲਕਿਆਂ ਦਾ ਐਲਾਨ ਜਲਦ ਕੀਤਾ ਜਾਵੇਗਾ।

Previous Post

ਵੇਰਕਾ ਦਾ ਹੈੱਡਕੁਆਰਟਰ ਦਿੱਲੀ ‘ਚ ਖੋਲਾਂਗੇ : CM ਮਾਨ

Next Post

ਸਾਉਣੀ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ 19 ਅਕਤੂਬਰ ਤੋਂ 26 ਅਕਤੂਬਰ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

ਪਰਦੇਸ ਨਿਊਜ਼

ਪਰਦੇਸ ਨਿਊਜ਼

Related Posts

ਚੋਣ ਕਮਿਸ਼ਨ ਨੇ 7 ਸੂਬਿਆਂ ਵਿੱਚ ਫਾਈਨਲ ਵੋਟਰ ਸੂਚੀ ‘ਚ ਸ਼ਾਮਲ ਹੋਣ ਦਾ ਦਿੱਤਾ ਇੱਕ ਹੋਰ ਮੌਕਾ
News

ਚੋਣ ਕਮਿਸ਼ਨ ਨੇ 7 ਸੂਬਿਆਂ ਵਿੱਚ ਫਾਈਨਲ ਵੋਟਰ ਸੂਚੀ ‘ਚ ਸ਼ਾਮਲ ਹੋਣ ਦਾ ਦਿੱਤਾ ਇੱਕ ਹੋਰ ਮੌਕਾ

by ਪਰਦੇਸ ਨਿਊਜ਼
November 6, 2026
Delhi-NCR ਵਿੱਚ ਹਵਾ ਦੀ ਗੁਣਵੱਤਾ ਵਿਗੜਨ ਕਾਰਨ ਜੀ ਆਰ ਏ ਪੀ-3 ਲਾਗੂ
News

Delhi-NCR ਵਿੱਚ ਹਵਾ ਦੀ ਗੁਣਵੱਤਾ ਵਿਗੜਨ ਕਾਰਨ ਜੀ ਆਰ ਏ ਪੀ-3 ਲਾਗੂ

by ਪਰਦੇਸ ਨਿਊਜ਼
November 6, 2026
Rajpura Train Fire: ਰਾਜਪੁਰਾ ਨੇੜੇ ਚੱਲਦੀ ਯਾਤਰੀ ਰੇਲਗੱਡੀ ਦੇ ਤਿੰਨ ਡੱਬਿਆਂ ਨੂੰ ਲੱਗੀ ਅੱਗ
News

Rajpura Train Fire: ਰਾਜਪੁਰਾ ਨੇੜੇ ਚੱਲਦੀ ਯਾਤਰੀ ਰੇਲਗੱਡੀ ਦੇ ਤਿੰਨ ਡੱਬਿਆਂ ਨੂੰ ਲੱਗੀ ਅੱਗ

by ਪਰਦੇਸ ਨਿਊਜ਼
November 6, 2026
Parvinder Jhota Murder: ਮੁੱਖ ਮੁਲਜ਼ਮ ਦੀ ਪਤਨੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਹੇਠ ਪਟਿਆਲਾ ਜੇਲ੍ਹ ਭੇਜਿਆ
News

Parvinder Jhota ਦਾ 7 ਨਵੰਬਰ ਨੂੰ ਦੁਪਹਿਰ 1 ਵਜੇ ਹੋਵੇਗਾ ਸਸਕਾਰ

by ਪਰਦੇਸ ਨਿਊਜ਼
November 6, 2026
Punjab Chemists Strike: ਮਨੋਵਿਗਿਆਨਕ ਦਵਾਈਆਂ ਦੀ ਵਿਕਰੀ ਬੰਦ ਕਰਨ ਮਗਰੋਂ ਮਰੀਜ਼ ਖੱਜਲ-ਖ਼ੁਆਰ; ਜ਼ਰੂਰੀ ਦਵਾਈਆਂ ਦੀ ਭਾਰੀ ਕਿੱਲਤ
News

Punjab Chemists Strike: ਮਨੋਵਿਗਿਆਨਕ ਦਵਾਈਆਂ ਦੀ ਵਿਕਰੀ ਬੰਦ ਕਰਨ ਮਗਰੋਂ ਮਰੀਜ਼ ਖੱਜਲ-ਖ਼ੁਆਰ; ਜ਼ਰੂਰੀ ਦਵਾਈਆਂ ਦੀ ਭਾਰੀ ਕਿੱਲਤ

by ਪਰਦੇਸ ਨਿਊਜ਼
November 6, 2026
Next Post
ਸਾਉਣੀ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ 19 ਅਕਤੂਬਰ ਤੋਂ 26 ਅਕਤੂਬਰ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

ਸਾਉਣੀ ਦੇ ਮੌਸਮ ਦੌਰਾਨ ਪੰਜਾਬ ਦੀਆਂ ਨਹਿਰਾਂ ਵਿੱਚ 19 ਅਕਤੂਬਰ ਤੋਂ 26 ਅਕਤੂਬਰ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ ਜਾਰੀ

Browse by Category

  • Canada
  • News
  • UK
  • Uncategorized
  • ਅੰਤਰਰਾਸ਼ਟਰੀ
  • ਆਸਟ੍ਰੇਲੀਆ
  • ਸਿਹਤ
  • ਕਾਰੋਬਾਰ
  • ਕੈਨੇਡਾ
  • ਖੇਡਾਂ
  • ਪੰਜਾਬ
  • ਪ੍ਰਮੁੱਖ ਖ਼ਬਰਾਂ
  • ਭਾਰਤ
  • ਮਨੋਰੰਜਨ
  • ਯੂ ਐਸ ਏ
  • ਯੂ ਕੇ

Browse by Tags

Cancer China Cricket Economy Explore Bali Fashion Game Market Market Stories Pandemic Parent Companies Photograph Premium Research Rivers Rules Season 9 Security Selena Gomez Sentiment Side Effects Singer Slider Songs Sports Starbucks Stay Home Stocks Teaser Technology Tinder Turkey United Stated Urea US Firms Vaccine Vegetable Vitamin Vitamin D Whistles Up women Work From Home World World Cup Wuhan

Categories

  • Canada
  • News
  • UK
  • Uncategorized
  • ਅੰਤਰਰਾਸ਼ਟਰੀ
  • ਆਸਟ੍ਰੇਲੀਆ
  • ਸਿਹਤ
  • ਕਾਰੋਬਾਰ
  • ਕੈਨੇਡਾ
  • ਖੇਡਾਂ
  • ਪੰਜਾਬ
  • ਪ੍ਰਮੁੱਖ ਖ਼ਬਰਾਂ
  • ਭਾਰਤ
  • ਮਨੋਰੰਜਨ
  • ਯੂ ਐਸ ਏ
  • ਯੂ ਕੇ

Recent Posts

  • ਚੋਣ ਕਮਿਸ਼ਨ ਨੇ 7 ਸੂਬਿਆਂ ਵਿੱਚ ਫਾਈਨਲ ਵੋਟਰ ਸੂਚੀ ‘ਚ ਸ਼ਾਮਲ ਹੋਣ ਦਾ ਦਿੱਤਾ ਇੱਕ ਹੋਰ ਮੌਕਾ
  • Delhi-NCR ਵਿੱਚ ਹਵਾ ਦੀ ਗੁਣਵੱਤਾ ਵਿਗੜਨ ਕਾਰਨ ਜੀ ਆਰ ਏ ਪੀ-3 ਲਾਗੂ
  • Rajpura Train Fire: ਰਾਜਪੁਰਾ ਨੇੜੇ ਚੱਲਦੀ ਯਾਤਰੀ ਰੇਲਗੱਡੀ ਦੇ ਤਿੰਨ ਡੱਬਿਆਂ ਨੂੰ ਲੱਗੀ ਅੱਗ

© 2021 Pardes News USA

We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Cookie SettingsAccept All
Manage consent

Privacy Overview

This website uses cookies to improve your experience while you navigate through the website. Out of these, the cookies that are categorized as necessary are stored on your browser as they are essential for the working of basic functionalities of the website. We also use third-party cookies that help us analyze and understand how you use this website. These cookies will be stored in your browser only with your consent. You also have the option to opt-out of these cookies. But opting out of some of these cookies may affect your browsing experience.
Necessary
Always Enabled
Necessary cookies are absolutely essential for the website to function properly. These cookies ensure basic functionalities and security features of the website, anonymously.
CookieDurationDescription
cookielawinfo-checkbox-analytics11 monthsThis cookie is set by GDPR Cookie Consent plugin. The cookie is used to store the user consent for the cookies in the category "Analytics".
cookielawinfo-checkbox-functional11 monthsThe cookie is set by GDPR cookie consent to record the user consent for the cookies in the category "Functional".
cookielawinfo-checkbox-necessary11 monthsThis cookie is set by GDPR Cookie Consent plugin. The cookies is used to store the user consent for the cookies in the category "Necessary".
cookielawinfo-checkbox-others11 monthsThis cookie is set by GDPR Cookie Consent plugin. The cookie is used to store the user consent for the cookies in the category "Other.
cookielawinfo-checkbox-performance11 monthsThis cookie is set by GDPR Cookie Consent plugin. The cookie is used to store the user consent for the cookies in the category "Performance".
viewed_cookie_policy11 monthsThe cookie is set by the GDPR Cookie Consent plugin and is used to store whether or not user has consented to the use of cookies. It does not store any personal data.
Functional
Functional cookies help to perform certain functionalities like sharing the content of the website on social media platforms, collect feedbacks, and other third-party features.
Performance
Performance cookies are used to understand and analyze the key performance indexes of the website which helps in delivering a better user experience for the visitors.
Analytics
Analytical cookies are used to understand how visitors interact with the website. These cookies help provide information on metrics the number of visitors, bounce rate, traffic source, etc.
Advertisement
Advertisement cookies are used to provide visitors with relevant ads and marketing campaigns. These cookies track visitors across websites and collect information to provide customized ads.
Others
Other uncategorized cookies are those that are being analyzed and have not been classified into a category as yet.
SAVE & ACCEPT
No Result
View All Result
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ

© 2021 Pardes News USA