ਬਰੈਂਪਟਨ : ਬਰੈਂਪਟਨ ਦੇ Machlaughlin/ Van Kirk Drive ਖੇਤਰ ‘ਚ ਪਿਛਲੇ ਦਿਨੀਂ ਇੱਕ ਘਰ ‘ਚ ਲੱਗੀ ਅੱਗ ਨਾਲ ਤਿੰਨ ਜਣਿਆ ਦੀ ਹੋਈ ਮੌਤ ਦੀ ਪੁਸ਼ਟੀ ਪੁਲਿਸ ਵੱਲੋ ਕੀਤੀ ਗਈ ਹੈ। ਪੁਲਿਸ ਅਨੁਸਰ ਮਰਨ ਵਾਲਿਆਂ ਦੀ ਪਛਾਣ ਰਾਜੀਵ ਵਾਰੀਕੋ (51),ਸ਼ਿਲਪਾ ਕੋਥਾ (47) ਤੇ ਮੇਹਕ ਵਾਰੀਕੋ (16) ਵਜੋਂ ਹੋਈ ਹੈ। ਪੁਲਿਸ ਮਾਮਲਾ ਦੀ ਜਾਂਚ ਕਰ ਰਹੀ ਹੈ।





