• Contact Us
Pardes News USA
Advertisement
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ
No Result
View All Result
Pardes News USA
Home News

Chandigarh Heritage Furniture: ਅਮਰੀਕਾ ਵਿੱਚ ਵਿਰਾਸਤੀ ਫਰਨੀਚਰ ਦੀ ਨਿਲਾਮੀ ਨੂੰ ਰੋਕਣ ਲਈ ਕੇਂਦਰ ਕੋਲ ਪੁੱਜਿਆ ਚੰਡੀਗੜ੍ਹ ਪ੍ਰਸ਼ਾਸਨ

ਪਰਦੇਸ ਨਿਊਜ਼ by ਪਰਦੇਸ ਨਿਊਜ਼
August 14, 2026
in News, ਅੰਤਰਰਾਸ਼ਟਰੀ, ਯੂ ਐਸ ਏ
0
Chandigarh Heritage Furniture: ਅਮਰੀਕਾ ਵਿੱਚ ਵਿਰਾਸਤੀ ਫਰਨੀਚਰ ਦੀ ਨਿਲਾਮੀ ਨੂੰ ਰੋਕਣ ਲਈ ਕੇਂਦਰ ਕੋਲ ਪੁੱਜਿਆ ਚੰਡੀਗੜ੍ਹ ਪ੍ਰਸ਼ਾਸਨ
0
SHARES
0
VIEWS
Share on FacebookShare on Twitter

Chandigarh Heritage Furniture: ਚੰਡੀਗੜ੍ਹ ਪ੍ਰਸ਼ਾਸਨ ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਸਥਿਤ ਰਾਈਟ ਡਿਜ਼ਾਈਨ ਆਕਸ਼ਨ ਹਾਊਸ ਵਿਚ Pierre Jeanneret ਦੇ ਡਿਜ਼ਾਈਨ ਕੀਤੇ ਗਏ ਅੱਠ ਵਿਰਾਸਤੀ ਫਰਨੀਚਰ ਪੀਸਾਂ ਦੀ ਨਿਲਾਮੀ ਨੂੰ ਤੁਰੰਤ ਰੋਕਣ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਕੂਟਨੀਤਕ ਦਖ਼ਲ ਦੇਣ ਦੀ ਮੰਗ ਕੀਤੀ ਹੈ।

ਇਸ ਦੇ ਨਾਲ ਹੀ ਇਨ੍ਹਾਂ ਵਸਤੂਆਂ ਦੇ ਸ਼ੱਕੀ ਚੋਰੀ ਅਤੇ ਗੈਰ-ਕਾਨੂੰਨੀ ਨਿਰਯਾਤ ਦੇ ਸਬੰਧ ਵਿੱਚ ਪੁਲੀਸ ਸਟੇਸ਼ਨ ਸੈਕਟਰ-11 ਵਿਚ ਐੱਫ.ਆਈ.ਆਰ. ਵੀ ਦਰਜ ਕਰ ਲਈ ਗਈ ਹੈ। ਇਹ ਉਹੀ ਕਾਨੂੰਨੀ ਅਤੇ ਡਿਪਲੋਮੈਟਿਕ ਤਰੀਕਾ ਹੈ ਜਿਸ ਦੀ ਵਰਤੋਂ ਕਰਕੇ ਜੂਨ ਵਿੱਚ ਪੈਰਿਸ ਅਤੇ ਜੁਲਾਈ ਵਿੱਚ ਬਾਰਸੀਲੋਨਾ ਵਿੱਚ ਹੋਣ ਵਾਲੀਆਂ ਨਿਲਾਮੀਆਂ ਨੂੰ ਸਫ਼ਲਤਾਪੂਰਵਕ ਰੋਕਿਆ ਗਿਆ ਸੀ।

ਸਕੱਤਰ ਸੱਭਿਆਚਾਰ ਡਾ. ਸੱਯਦ ਆਬਿਦ ਰਸ਼ੀਦ ਸ਼ਾਹ ਨੇ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਨੂੰ ਪੱਤਰ ਲਿਖ ਕੇ ਨਿਲਾਮੀ ਨੂੰ ਮੁਅੱਤਲ ਕਰਨ ਅਤੇ ਵਿਰਾਸਤੀ ਫਰਨੀਚਰ ਦੀ ਵਾਪਸੀ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਪੁਲੀਸ ਨੇ ਡਾਇਰੈਕਟਰ ਕਲਚਰਲ ਅਫ਼ੇਅਰਜ਼ ਨਵੀਨ ਰੱਤੂ ਦੀ ਸ਼ਿਕਾਇਤ ‘ਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਵਿਚਲੇ ਫਰਨੀਚਰ ਬਾਰੇ ਵੀ ਦੱਸਿਆ ਗਿਆ ਹੈ।

ਚੰਡੀਗੜ੍ਹ ਦੀ ਵਿਰਾਸਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਾਹਰ ਨਹੀਂ ਵੇਚਣ ਦਿੱਤਾ ਜਾਵੇਗਾ: ਗੁਲਾਬ ਚੰਦ ਕਟਾਰੀਆ

ਨਿਲਾਮੀ ਕੈਟਾਲਾਗ ਮੁਤਾਬਕ ਇਨ੍ਹਾਂ ਅੱਠਾਂ ਆਈਟਮਾਂ ’ਤੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਭਵਨਾਂ ਡੀ.ਪੀ.ਆਈ. ਹਰਿਆਣਾ, ਪੰਜਾਬ ਯੂਨੀਵਰਸਿਟੀ, ਪੀ.ਜੀ.ਆਈ.ਐੱਮ.ਈ.ਆਰ. ਅਤੇ ਪੰਜਾਬ ਵਿਧਾਇਕ ਹੋਸਟਲ (MLA Hostel) ਦੀਆਂ ਸੰਸਥਾਗਤ ਮੋਹਰਾਂ ਦਰਜ ਹਨ। ਇਸ ਪੂਰੇ ਲਾਟ ਦੀ ਅੰਦਾਜ਼ਨ ਕੀਮਤ 49,000 ਤੋਂ 63,000 ਅਮਰੀਕੀ ਡਾਲਰ ਯਾਨੀ ਭਾਰਤੀ ਕਰੰਸੀ ਮੁਤਾਬਕ ਲਗਪਗ 41 ਲੱਖ ਤੋਂ 53 ਲੱਖ ਰੁਪਏ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਪੱਸ਼ਟ ਕੀਤਾ ਹੈ ਕਿ ਚੰਡੀਗੜ੍ਹ ਦੀ ਵਿਰਾਸਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਾਹਰ ਨਹੀਂ ਵੇਚਣ ਦਿੱਤਾ ਜਾਵੇਗਾ ਅਤੇ ਇਨ੍ਹਾਂ ਵਿਰਾਸਤੀ ਫਰਨੀਚਰ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਪੂਰੇ ਮਾਮਲੇ ਵਿੱਚ ਵਿਰਾਸਤੀ ਕਾਰਕੁਨ ਅਜੈ ਜੱਗਾ ਵੱਲੋਂ ਨਿਭਾਈ ਗਈ ਭੂਮਿਕਾ ਅਹਿਮ ਰਹੀ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਨ੍ਹਾਂ ਬਾਰੇ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਸੀ। ਹੁਣ ਅਮਰੀਕਾ ਵਿੱਚ ਹੋਣ ਵਾਲੀ ਇਸ ਨਿਲਾਮੀ ਨੂੰ ਰੋਕਣ ਲਈ ਵਿਦੇਸ਼ ਮੰਤਰਾਲੇ ਅਤੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਦੀ ਸਰਗਰਮੀ ‘ਤੇ ਨਿਰਭਰ ਕਰੇਗਾ ਕਿ ਕੀ ਪੈਰਿਸ-ਬਾਰਸੀਲੋਨਾ ਮਾਡਲ ਨੂੰ ਸਮਾਂ ਰਹਿੰਦੇ ਲਾਗੂ ਕੀਤਾ ਜਾ ਸਕਦਾ ਹੈ ਜਾਂ ਨਹੀਂ।

Previous Post

UK Heatwave Record: ਗਰਮੀ ਕਾਰਨ ਮੁੜਕੋ ਮੁੜਕੀ ਹੋਏ ਯੂ ਕੇ ਵਾਸੀ

Next Post

Canada Crisis: ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ

ਪਰਦੇਸ ਨਿਊਜ਼

ਪਰਦੇਸ ਨਿਊਜ਼

Related Posts

Canada Crisis: ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ
News

Canada Crisis: ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ

by ਪਰਦੇਸ ਨਿਊਜ਼
August 14, 2026
UK Heatwave Record: ਗਰਮੀ ਕਾਰਨ ਮੁੜਕੋ ਮੁੜਕੀ ਹੋਏ ਯੂ ਕੇ ਵਾਸੀ
News

UK Heatwave Record: ਗਰਮੀ ਕਾਰਨ ਮੁੜਕੋ ਮੁੜਕੀ ਹੋਏ ਯੂ ਕੇ ਵਾਸੀ

by ਪਰਦੇਸ ਨਿਊਜ਼
August 14, 2026
Sydney student protest: ਸਿਡਨੀ ਦੇ ਵਿਦਿਆਰਥੀ ਨਸਲਪ੍ਰਸਤੀ ਖ਼ਿਲਾਫ਼ ਨਿੱਤਰੇ
News

Sydney student protest: ਸਿਡਨੀ ਦੇ ਵਿਦਿਆਰਥੀ ਨਸਲਪ੍ਰਸਤੀ ਖ਼ਿਲਾਫ਼ ਨਿੱਤਰੇ

by ਪਰਦੇਸ ਨਿਊਜ਼
August 14, 2026
Australia: ‘ਬਾਸਮਤੀ’ ਨਾਮ ’ਤੇ ਭਾਰਤ ਨੂੰ ਝਟਕਾ; ਪਾਕਿਸਤਾਨ ਦੀ ਕਾਨੂੰਨੀ ਜਿੱਤ
News

Australia: ‘ਬਾਸਮਤੀ’ ਨਾਮ ’ਤੇ ਭਾਰਤ ਨੂੰ ਝਟਕਾ; ਪਾਕਿਸਤਾਨ ਦੀ ਕਾਨੂੰਨੀ ਜਿੱਤ

by ਪਰਦੇਸ ਨਿਊਜ਼
August 14, 2026
NALSAR ਦੇ ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ; BCI ਕੋਲ ਉਨ੍ਹਾਂ ਨੂੰ ਰੋਕਣ ਦਾ ਹੱਕ ਨਹੀਂ: CJI
News

NALSAR ਦੇ ਵਿਦਿਆਰਥੀਆਂ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ; BCI ਕੋਲ ਉਨ੍ਹਾਂ ਨੂੰ ਰੋਕਣ ਦਾ ਹੱਕ ਨਹੀਂ: CJI

by ਪਰਦੇਸ ਨਿਊਜ਼
August 14, 2026
Next Post
Canada Crisis: ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ

Canada Crisis: ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ

Browse by Category

  • Canada
  • News
  • UK
  • Uncategorized
  • ਅੰਤਰਰਾਸ਼ਟਰੀ
  • ਆਸਟ੍ਰੇਲੀਆ
  • ਸਿਹਤ
  • ਕਾਰੋਬਾਰ
  • ਕੈਨੇਡਾ
  • ਖੇਡਾਂ
  • ਪੰਜਾਬ
  • ਪ੍ਰਮੁੱਖ ਖ਼ਬਰਾਂ
  • ਭਾਰਤ
  • ਮਨੋਰੰਜਨ
  • ਯੂ ਐਸ ਏ
  • ਯੂ ਕੇ

Browse by Tags

Cancer China Cricket Economy Explore Bali Fashion Game Market Market Stories Pandemic Parent Companies Photograph Premium Research Rivers Rules Season 9 Security Selena Gomez Sentiment Side Effects Singer Slider Songs Sports Starbucks Stay Home Stocks Teaser Technology Tinder Turkey United Stated Urea US Firms Vaccine Vegetable Vitamin Vitamin D Whistles Up women Work From Home World World Cup Wuhan

Categories

  • Canada
  • News
  • UK
  • Uncategorized
  • ਅੰਤਰਰਾਸ਼ਟਰੀ
  • ਆਸਟ੍ਰੇਲੀਆ
  • ਸਿਹਤ
  • ਕਾਰੋਬਾਰ
  • ਕੈਨੇਡਾ
  • ਖੇਡਾਂ
  • ਪੰਜਾਬ
  • ਪ੍ਰਮੁੱਖ ਖ਼ਬਰਾਂ
  • ਭਾਰਤ
  • ਮਨੋਰੰਜਨ
  • ਯੂ ਐਸ ਏ
  • ਯੂ ਕੇ

Recent Posts

  • Canada Crisis: ਕੈਨੇਡਾ ’ਚ ਡੂੰਘਾ ਹੋਇਆ ਵਿੱਤੀ ਸੰਕਟ; ਟ੍ਰਾਂਸਪੋਰਟ ਖੇਤਰ ’ਤੇ ਦਿਵਾਲੀਆਪਣ ਦਾ ਪਰਛਾਵਾਂ
  • Chandigarh Heritage Furniture: ਅਮਰੀਕਾ ਵਿੱਚ ਵਿਰਾਸਤੀ ਫਰਨੀਚਰ ਦੀ ਨਿਲਾਮੀ ਨੂੰ ਰੋਕਣ ਲਈ ਕੇਂਦਰ ਕੋਲ ਪੁੱਜਿਆ ਚੰਡੀਗੜ੍ਹ ਪ੍ਰਸ਼ਾਸਨ
  • UK Heatwave Record: ਗਰਮੀ ਕਾਰਨ ਮੁੜਕੋ ਮੁੜਕੀ ਹੋਏ ਯੂ ਕੇ ਵਾਸੀ

© 2021 Pardes News USA

We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Cookie SettingsAccept All
Manage consent

Privacy Overview

This website uses cookies to improve your experience while you navigate through the website. Out of these, the cookies that are categorized as necessary are stored on your browser as they are essential for the working of basic functionalities of the website. We also use third-party cookies that help us analyze and understand how you use this website. These cookies will be stored in your browser only with your consent. You also have the option to opt-out of these cookies. But opting out of some of these cookies may affect your browsing experience.
Necessary
Always Enabled
Necessary cookies are absolutely essential for the website to function properly. These cookies ensure basic functionalities and security features of the website, anonymously.
CookieDurationDescription
cookielawinfo-checkbox-analytics11 monthsThis cookie is set by GDPR Cookie Consent plugin. The cookie is used to store the user consent for the cookies in the category "Analytics".
cookielawinfo-checkbox-functional11 monthsThe cookie is set by GDPR cookie consent to record the user consent for the cookies in the category "Functional".
cookielawinfo-checkbox-necessary11 monthsThis cookie is set by GDPR Cookie Consent plugin. The cookies is used to store the user consent for the cookies in the category "Necessary".
cookielawinfo-checkbox-others11 monthsThis cookie is set by GDPR Cookie Consent plugin. The cookie is used to store the user consent for the cookies in the category "Other.
cookielawinfo-checkbox-performance11 monthsThis cookie is set by GDPR Cookie Consent plugin. The cookie is used to store the user consent for the cookies in the category "Performance".
viewed_cookie_policy11 monthsThe cookie is set by the GDPR Cookie Consent plugin and is used to store whether or not user has consented to the use of cookies. It does not store any personal data.
Functional
Functional cookies help to perform certain functionalities like sharing the content of the website on social media platforms, collect feedbacks, and other third-party features.
Performance
Performance cookies are used to understand and analyze the key performance indexes of the website which helps in delivering a better user experience for the visitors.
Analytics
Analytical cookies are used to understand how visitors interact with the website. These cookies help provide information on metrics the number of visitors, bounce rate, traffic source, etc.
Advertisement
Advertisement cookies are used to provide visitors with relevant ads and marketing campaigns. These cookies track visitors across websites and collect information to provide customized ads.
Others
Other uncategorized cookies are those that are being analyzed and have not been classified into a category as yet.
SAVE & ACCEPT
No Result
View All Result
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ

© 2021 Pardes News USA