ਨਵੀਂ ਦਿੱਲੀ, 04 ਮਾਰਚ 2022-ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੇਂਦਰ ਨੇ ਬੰਨ੍ਹਾਂ ਦੀ ਦਿਸ਼ਾ ਬਦਲਣ ਦਾ ਅਧਿਕਾਰ ਖੋਹ ਲਿਆ ਹੈ। ਕੇਂਦਰ ਸਰਕਾਰ ਨੇ ਚੁਪਚਾਪ ਸਾਰੇ ਜਲ ਅਧਿਕਾਰ ਖੋਹ ਲਏ ਹਨ। ਬੀਬੀਐਮਬੀ ਵਿਵਾਦ ਨੂੰ ਇਸ ਲਈ ਵਧਾਇਆ ਜਾ ਰਿਹਾ।ਜਿਸ ਨਾਲ ਰਾਜਾਂ ਦਾ ਧਿਆਨ ਡੈਮ ਸੇਫਟੀ ਐਕਟ ਤੋਂ ਹਟਾਇਆ ਜਾ ਸਕੇ।ਟਿਕੈਤ ਨੇ ਕਿਹਾ ਹੈ ਕਿ ਸਾਰੇ ਸੰਗਠਨ ਤੇ ਰਾਜ ਇਸ ਬਿੱਲ ਨੂੰ ਪੜ੍ਹਨ।






