ਸਮੂਹ ਸਾਧ ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੀ ਮੈਂਬਰਸ਼ਿਪ ਖੁੱਲ੍ਹੀ ਹੋਈ ਹੈ। ਜਿਸ ਕਿਸੇ ਨੇ ਵੀ ਮੈਂਬਰਸ਼ਿਪ ਅਜੇ ਤਕ ਨਹੀਂ ਬਣਾਈ ਉਹ ਗੁਰੂ ਘਰ ਦੀ ਮੈਂਬਰਸ਼ਿਪ ਲੈ ਸਕਦਾ ਹੈ।
- MEMBERSHIP OPEN
ਮੈਂਬਰ ਬਨਾਉਣ ਦਾ ਸਮਾਂ
ਹਰ ਸ਼ੁੱਕਰਵਾਰ ਸ਼ਾਮ 5.00 ਵਜੇ ਤੋਂ 7.00 ਵਜੇ ਤੱਕ
ਹਰ ਐਤਵਾਰ ਸਵੇਰੇ 11.00 ਵਜੇ ਤੋਂ 2.00 ਵਜੇ ਤੱਕ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
- ਸ. ਜਤਿੰਦਰ ਸਿੰਘ ਬੋਪਾਰਾਏ ਮੁੱਖ ਸੇਵਾਦਾਰ 347-326-3358
- ਸ. ਕੁਲਦੀਪ ਸਿੰਘ ਢਿੱਲੋ 347-324-2405
- ਸ. ਭੁਪਿੰਦਰ ਸਿੰਘ ਅਟਵਾਲ ਇਲੈਕਸ਼ਨ ਕਮਿਸ਼ਨਰ 347-837-5615
ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਸੰਵਿਧਾਨ ਮੁਤਾਬਕ ਗੁਰੂ ਘਰ ਦੀ ਕੈਸ਼ ਦੀ ਰਸੀਦ ਸਿਰਫ ਕੈਸ਼ੀਅਰ ਸਾਹਿਬਾਨ ਹੀ ਕੱਟ ਸਕਦੇ ਹਨ। ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੈਂਬਰਸ਼ਿਪ ਫਾਰਮ ਇਲੈਕਸ਼ਨ ਕਮਿਸ਼ਨ ਤੋਂ ਚੈਕ ਕਰਵਾਉਣ ਤੋਂ ਬਾਅਦ ਰਸੀਦ ਕੈਸ਼ੀਅਰ ਸਾਹਿਬ ਤੋਂ ਪ੍ਰਾਪਤ ਕਰੋ ਜੀ |







