ਸਰਦਾਰ ਹਰਭਜਨ ਸਿੰਘ ਜੋ ਕੇ ਪਿੰਡ ਬੜਵਾ ਜਿਲਾ ਨਵਾਂਸ਼ਹਿਰ ਦੇ ਰਹਿਣ ਵਾਲੇ ਸੀ ਅਤੇ ਬੜਵਾ ਪਿੰਡ ਵਿੱਚ ਇੱਕ ਕਰਿਆਨੇ ਦੀ ਦੁਕਾਨ ਕਰਦੇ ਸਨ | ਪਰ ਕੁਝ ਕਾਰਨਾਂ ਕਰ ਕੇ ਓਹ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਸਾਨੂੰ ਵਿਛੋੜਾ ਦੇ ਗਏ ਜ਼ੋ ਕੇ ਪਿੰਡ ਵਾਲਿਆ ਅਤੇ ਉਨਾ ਦੇ ਪਰਿਵਾਰ ਲਈ ਬਹੁਤ ਹੀ ਦੁੱਖ ਵਾਲੀ ਖ਼ਬਰ ਸੀ | ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਉਨਾ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ |
ਪਰਦੇਸ ਨਿਊਜ਼ ਯੂ.ਐਸ.ਏ ਅਤੇ ਸਾਰੀ ਟੀਮ ਉਨਾ ਦੀ ਇਸ ਦੁੱਖ ਦੀ ਘੜੀ ਵਿੱਚ ਉਨਾ ਦੇ ਨਾਲ ਹੈ |






