PUNEET SINGH (Son of Jassi Nijjar and Paramjeet Kaur) ਆਪ ਸਭ ਨੂੰ ਬੜੇ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਪਿਆਰੇ ਸਪੁੱਤਰ ਪੂਨੀਤ ਸਿੰਘ ਜੋ ਕਿ ਪ੍ਰਮਾਤਮਾ ਦੁਆਰਾ ਬਖਸ਼ੇ ਸੁਆਸਾਂ ਨੂੰ ਭੋਗਦੇ ਹੋਏ ਮਿਤੀ 24 ਜੁਲਾਈ 2022 ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ।
“Remembering Puneet a wonderful and gentle soul who will forever remain in our hearts. May he rest in peace and live on with in memories of his loved ones.”
ਅੰਮ੍ਰਿਤ ਦਰਸ਼ਨ ਦਿਨ ਮੰਗਲਵਾਰ, 2 ਅਗਸਤ 2022 ਸਵੇਰੇ 10 ਵਜੇ ਤੋਂ 1 ਵਜੇ ਤਕ Gran Centrion 440 Madision Hill Road Clark NJ 07066
732-382-1664
ਅੰਮ੍ਰਿਤ ਅਰਦਾਸ ਦਿਨ ਮੰਗਲਵਾਰ, 2 ਅਗਸਤ 2022 ਦੁਪਹਿਰ 3 ਵਜੇ Gurudwara Dashmesh Darbar 800 Port Reading Ave. Port Reading NJ 07064
732-382-1664
ਦੁੱਖੀ ਹਿਰਦੇ :
Pala Nijjar 732-921-7700
Kuldip Singh 732-910-4334
Jagir Singh 917-386-4444






