ਪਟਿਆਲਾ ਦੇ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ। ਦਿਲ ਦੀ ਬਿਮਾਰੀ ਦੇ ਚੱਲ ਦੇ ਉਨ੍ਹਾਂ ਨੂੰ ਪਟਿਆਲਾ ਹਸਪਤਾਲ ‘ਚ ਕਰਵਾਇਆ ਗਿਆ ਹੈ ਭਰਤੀ। ਸਾਂਸਦ ਪਰਨੀਤ ਕੌਰ ਉਨ੍ਹਾਂ ਦਾ ਹਾਲ ਚਾਲ ਲੈਣ ਹਸਪਤਾਲ ਪਹੁੰਚੇ। ਮੂਸੇ ਵਾਲਾ ਦੇ ਕਤਲਾਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਬਲਕੌਰ ਸਿੰਘ ਨੂੰ ਦਿਲ ਦੀ ਬਿਮਾਰੀ ਸੀ ਅਤੇ ਸਟੇਂਟ ਵੀ ਪੈਣ ਵਾਲੇ ਸਨ।
ਸੂਤਰਾਂ ਮੁਤਾਬਿਕ ਉਨ੍ਹਾਂ ਨੂੰ ਕਲ ਇਲਾਜ ਲਈ ਮੋਹਾਲੀ ਲਿਆਂਦਾ ਗਿਆ ਸੀ।






