ਬਟਾਲਾ ਦੇ ਭੀੜ ਭਾੜ ਭਰੇ ਬਜਾਰ ਡੇਰਾ ਰੋਡ ਤੇ ਸਥਿਤ ਮਨਿਆਰੀ ਦੀ ਦੁਕਾਨ ਤੇ ਦੋ ਲੁਟੇਰਿਆਂ ਵਲੋਂ ਰਿਵਾਲਵਰ ਦਿਖਾ ਕੇ ਦੁਕਨਾਦਾਰ ਦੇ ਕੋਲੋ ਬੁਲੇਟ ਮੋਟਰਸਾਈਕਲ ਖੋਹ ਕੇ ਭੱਜੇ ,,,,ਭੱਜੇ ਜਾਂਦੇ ਲੁਟੇਰਿਆਂ ਦਾ ਲੋਕਾਂ ਨੇ ਪਿੱਛਾ ਕਰਕੇ ਇਕ ਲੁਟੇਰੇ ਨੂੰ ਕਾਬੂ ਕਰਦੇ ਹੋਏ ਪੁਲਿਸ ਦੇ ਕੀਤਾ ਹਵਾਲੇ ,,ਲੁਟੇਰਿਆਂ ਨੂੰ ਕਾਬੂ ਕਰਨ ਸਮੇਂ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ,,ਪੁਲਿਸ ਵਲੋਂ ਪਕੜੇ ਗਏ ਲੁਟੇਰੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ






