ਦੀਪਕ, ਕਪੂਰਥਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਤੇ 8ਵੀਂ ਜਮਾਤ ਦੇ ਪੇਪਰਾਂ ਲਈ ਡੇਟਸ਼ੀਟ ਜਾਰੀ ਕੀਤੀ ਗਈ ਹੈ। ਇਸ ਮੁਤਾਬਿਕ ਇਨ੍ਹਾਂ ਜਮਾਤਾਂ ਦੇ ਇਹ ਪੇਪਰ 25 ਫਰਵਰੀ ਨੂੰ ਸ਼ੁਰੂ ਹੋਣਗੇ। ਬੋਰਡ ਵੱਲੋਂ ਇਸ ਸਬੰਧੀ ਮੁਹਾਲੀ ਵਿਖੇ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ। 5ਵੀਂ ਜਮਾਤ ਦੇ ਪੇਪਰ 25 ਫਰਵਰੀ ਤੋਂ 04 ਮਾਰਚ 2023 ਤਕ ਹੋਣਗੇ ਅਤੇ 8ਵੀਂ ਜਮਾਤ ਦੇ ਪੇਪਰ 25 ਫਰਵਰੀ ਤੋਂ 22 ਮਾਰਚ ਤਕ ਹੋਣਗੇ। ਦੋਵਾਂ ਜਮਾਤਾਂ ਦੇ ਪੇਪਰ ਸਵੇਰੇ 10 ਵਜੇ ਸ਼ੁਰੂ ਹੋਣਗੇ।
0001.jpg)
0002.jpg)
0003.jpg)






