• Contact Us
Pardes News USA
Advertisement
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ
No Result
View All Result
Pardes News USA
Home News ਪੰਜਾਬ

ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦੇ ਮਾਤਾ ਦੇ ਦੇਹਾਂਤ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਹਮਦਰਦੀ ਦਾ ਪ੍ਰਗਟਾਵਾ

ਪਰਦੇਸ ਨਿਊਜ਼ by ਪਰਦੇਸ ਨਿਊਜ਼
February 5, 2024
in ਪੰਜਾਬ, ਪ੍ਰਮੁੱਖ ਖ਼ਬਰਾਂ, ਭਾਰਤ
0
ਕਥਾਵਾਚਕ ਭਾਈ ਪਿੰਦਰਪਾਲ ਸਿੰਘ ਦੇ ਮਾਤਾ ਦੇ ਦੇਹਾਂਤ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਹਮਦਰਦੀ ਦਾ ਪ੍ਰਗਟਾਵਾ
0
SHARES
0
VIEWS
Share on FacebookShare on Twitter

 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੱਖ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਦੇ ਮਾਤਾ ਜੀ ਸ੍ਰੀਮਤੀ ਬਲਬੀਰ ਕੌਰ ਦੇ ਅਕਾਲ ਚਲਾਣੇ ‘ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਹਰੇਕ ਮਨੁੱਖ ਦੇ ਜੀਵਨ ਅਤੇ ਪ੍ਰਾਪਤੀਆਂ ਵਿਚ ਮਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਭਾਈ ਪਿੰਦਰਪਾਲ ਸਿੰਘ ਦੀਆਂ ਪੰਥ ਪ੍ਰਤੀ ਮਹਾਨ ਸੇਵਾਵਾਂ ਪਿੱਛੇ ਵੀ ਉਨ੍ਹਾਂ ਦੀ ਮਾਤਾ ਸ੍ਰੀਮਤੀ ਬਲਬੀਰ ਕੌਰ ਦੁਆਰਾ ਦਿੱਤੇ ਧਾਰਮਿਕ ਸੰਸਕਾਰ ਅਤੇ ਮਹਾਨ ਪ੍ਰੇਰਨਾ ਦੀ ਦੇਣ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਜਨਮ ਅਤੇ ਮੌਤ ਅਕਾਲ ਪੁਰਖ ਦੀ ਅਟੱਲ ਖੇਡ ਹੈ ਪਰ ਮਾਂ ਦਾ ਅਕਾਲ ਚਲਾਣਾ ਹਰੇਕ ਮਨੁੱਖ ਲਈ ਅਸਹਿ ਹੁੰਦਾ ਹੈ। ਉਨ੍ਹਾਂ ਭਾਈ ਪਿੰਦਰਪਾਲ ਸਿੰਘ ਦੀ ਮਾਤਾ ਸ੍ਰੀਮਤੀ ਬਲਬੀਰ ਕੌਰ ਦੇ ਅਕਾਲ ਚਲਾਣੇ ‘ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੇ।

Previous Post

ਜਲੰਧਰ ਦੀ ਨਵੀਂ ਸਬਜ਼ੀ ਮੰਡੀ ਮਕਸੂਦਾਂ ਨੇੜੇ ਵੱਡੀ ਵਾਰਦਾਤ ! ਬਦਮਾਸ਼ ਬੰਦੂਕ ਦੇ ਜ਼ੋਰ ‘ਤੇ ਘਰ ‘ਚੋਂ ਨਕਦੀ ਤੇ ਗਹਿਣੇ ਲੁੱਟ ਕੇ ਫ਼ਰਾਰ

Next Post

ਚਾਈਨਾ ਡੋਰ ਦੀ ਲਪੇਟ ‘ਚ ਆਇਆ 13 ਸਾਲਾ ਬੱਚਾ, ਵੱਢੀ ਗਈ ਗਰਦਨ; ਸਾਈਕਲ ‘ਤੇ ਜਾ ਰਿਹਾ ਸੀ ਦਵਾਈ ਲੈਣ

ਪਰਦੇਸ ਨਿਊਜ਼

ਪਰਦੇਸ ਨਿਊਜ਼

Related Posts

Chandigarh Protest Clash: ‘ਵਾਰਿਸ ਪੰਜਾਬ ਦੇ’ ਆਗੂ ਮਨਪ੍ਰੀਤ ਇਆਲੀ ਅਤੇ 14 ਹੋਰਨਾਂ ਵਿਰੁੱਧ ਕੇਸ ਦਰਜ
News

BJP ਵੱਲੋਂ ਆਮ ਆਦਮੀ ਪਾਰਟੀ ਦੇ ਹੈੱਡਕੁਆਰਟਰ ਬਾਹਰ ਪ੍ਰਦਰਸ਼ਨ

by ਪਰਦੇਸ ਨਿਊਜ਼
July 30, 2026
Gen Z ਬਾਰੇ ਟਿੱਪਣੀਆਂ ਨੂੰ ਲੈ ਕੇ SFI ਵੱਲੋਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿੱਚ Kangana Ranaut ਵਿਰੁੱਧ ਪ੍ਰਦਰਸ਼ਨ
News

Gen Z ਬਾਰੇ ਟਿੱਪਣੀਆਂ ਨੂੰ ਲੈ ਕੇ SFI ਵੱਲੋਂ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਵਿੱਚ Kangana Ranaut ਵਿਰੁੱਧ ਪ੍ਰਦਰਸ਼ਨ

by ਪਰਦੇਸ ਨਿਊਜ਼
July 30, 2026
ਖੜਗੇ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਉੱਤੇ ਨਿਸ਼ਾਨਾ; ‘ਵਿਦਿਆਰਥੀ ਉਨ੍ਹਾਂ ਨੂੰ ਫਿਰ ਤੋਂ ਸਬਕ ਸਿਖਾਉਣਗੇ’
News

ਖੜਗੇ ਦਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਉੱਤੇ ਨਿਸ਼ਾਨਾ; ‘ਵਿਦਿਆਰਥੀ ਉਨ੍ਹਾਂ ਨੂੰ ਫਿਰ ਤੋਂ ਸਬਕ ਸਿਖਾਉਣਗੇ’

by ਪਰਦੇਸ ਨਿਊਜ਼
July 30, 2026
ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਅਮਰੀਕਾ ਨੇ ਗ੍ਰਿਫ਼ਤਾਰ ਕੀਤੇ 30 ਭਾਰਤੀ ਨਾਗਰਿਕਾਂ ਦੀ ਪਛਾਣ ਸਾਂਝੀ ਨਹੀਂ ਕੀਤੀ: ਕੇਂਦਰ ਸਰਕਾਰ
News

ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਅਮਰੀਕਾ ਨੇ ਗ੍ਰਿਫ਼ਤਾਰ ਕੀਤੇ 30 ਭਾਰਤੀ ਨਾਗਰਿਕਾਂ ਦੀ ਪਛਾਣ ਸਾਂਝੀ ਨਹੀਂ ਕੀਤੀ: ਕੇਂਦਰ ਸਰਕਾਰ

by ਪਰਦੇਸ ਨਿਊਜ਼
July 30, 2026
CJP Protest: ਦਿੱਲੀ ਪੁਲੀਸ ਪ੍ਰਦਰਸ਼ਨਕਾਰੀਆਂ ਵਿਰੁੱਧ ਨਹੀਂ ਕਰੇਗੀ ਕੋਈ ਕਾਰਵਾਈ; ਸਰਕਾਰ ਦੇ ਹੁਕਮ ਜਾਰੀ
News

CJP Protest: ਦਿੱਲੀ ਪੁਲੀਸ ਪ੍ਰਦਰਸ਼ਨਕਾਰੀਆਂ ਵਿਰੁੱਧ ਨਹੀਂ ਕਰੇਗੀ ਕੋਈ ਕਾਰਵਾਈ; ਸਰਕਾਰ ਦੇ ਹੁਕਮ ਜਾਰੀ

by ਪਰਦੇਸ ਨਿਊਜ਼
July 30, 2026
Next Post
ਚਾਈਨਾ ਡੋਰ ਦੀ ਲਪੇਟ ‘ਚ ਆਇਆ 13 ਸਾਲਾ ਬੱਚਾ, ਵੱਢੀ ਗਈ ਗਰਦਨ; ਸਾਈਕਲ ‘ਤੇ ਜਾ ਰਿਹਾ ਸੀ ਦਵਾਈ ਲੈਣ

ਚਾਈਨਾ ਡੋਰ ਦੀ ਲਪੇਟ 'ਚ ਆਇਆ 13 ਸਾਲਾ ਬੱਚਾ, ਵੱਢੀ ਗਈ ਗਰਦਨ; ਸਾਈਕਲ 'ਤੇ ਜਾ ਰਿਹਾ ਸੀ ਦਵਾਈ ਲੈਣ

Browse by Category

  • Canada
  • News
  • UK
  • Uncategorized
  • ਅੰਤਰਰਾਸ਼ਟਰੀ
  • ਆਸਟ੍ਰੇਲੀਆ
  • ਸਿਹਤ
  • ਕਾਰੋਬਾਰ
  • ਕੈਨੇਡਾ
  • ਖੇਡਾਂ
  • ਪੰਜਾਬ
  • ਪ੍ਰਮੁੱਖ ਖ਼ਬਰਾਂ
  • ਭਾਰਤ
  • ਮਨੋਰੰਜਨ
  • ਯੂ ਐਸ ਏ
  • ਯੂ ਕੇ

Browse by Tags

Cancer China Cricket Economy Explore Bali Fashion Game Market Market Stories Pandemic Parent Companies Photograph Premium Research Rivers Rules Season 9 Security Selena Gomez Sentiment Side Effects Singer Slider Songs Sports Starbucks Stay Home Stocks Teaser Technology Tinder Turkey United Stated Urea US Firms Vaccine Vegetable Vitamin Vitamin D Whistles Up women Work From Home World World Cup Wuhan

Categories

  • Canada
  • News
  • UK
  • Uncategorized
  • ਅੰਤਰਰਾਸ਼ਟਰੀ
  • ਆਸਟ੍ਰੇਲੀਆ
  • ਸਿਹਤ
  • ਕਾਰੋਬਾਰ
  • ਕੈਨੇਡਾ
  • ਖੇਡਾਂ
  • ਪੰਜਾਬ
  • ਪ੍ਰਮੁੱਖ ਖ਼ਬਰਾਂ
  • ਭਾਰਤ
  • ਮਨੋਰੰਜਨ
  • ਯੂ ਐਸ ਏ
  • ਯੂ ਕੇ

Recent Posts

  • Commonwealth Games: ਸ੍ਰੀਸ਼ੰਕਰ ਨੇ ਲਗਾਤਾਰ ਦੂਜਾ ਰਾਸ਼ਟਰਮੰਡਲ ਖੇਡਾਂ ਦਾ ਲੰਬੀ ਛਾਲ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ
  • Visa Fraud: ਵੀਜ਼ਾ ਧੋਖਾਧੜੀ ਤੇ ਲੁੱਟ-ਖੋਹਾਂ ਰਚਣ ਲਈ ਅਮਰੀਕੀ ਅਦਾਲਤ ਵੱਲੋਂ ਭਾਰਤੀ ਨਾਗਰਿਕ ਨੂੰ ਸਜ਼ਾ, ਦੇਸ਼ ਨਿਕਾਲੇ ਦਾ ਹੁਕਮ
  • Folklorama festival: ਵਿਸ਼ਵ-ਪ੍ਰਸਿੱਧ ‘ਫੋਕਲੋਰਮਾ’ ਮੇਲੇ ਵਿੱਚ ਭਾਰਤੀ, ਪੰਜਾਬੀ ਸੱਭਿਆਚਾਰ ਤੇ ਦੇਸੀ ਪਕਵਾਨ ਬਿਖੇਰਨਗੇ ਰੰਗ

© 2021 Pardes News USA

We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Cookie SettingsAccept All
Manage consent

Privacy Overview

This website uses cookies to improve your experience while you navigate through the website. Out of these, the cookies that are categorized as necessary are stored on your browser as they are essential for the working of basic functionalities of the website. We also use third-party cookies that help us analyze and understand how you use this website. These cookies will be stored in your browser only with your consent. You also have the option to opt-out of these cookies. But opting out of some of these cookies may affect your browsing experience.
Necessary
Always Enabled
Necessary cookies are absolutely essential for the website to function properly. These cookies ensure basic functionalities and security features of the website, anonymously.
CookieDurationDescription
cookielawinfo-checkbox-analytics11 monthsThis cookie is set by GDPR Cookie Consent plugin. The cookie is used to store the user consent for the cookies in the category "Analytics".
cookielawinfo-checkbox-functional11 monthsThe cookie is set by GDPR cookie consent to record the user consent for the cookies in the category "Functional".
cookielawinfo-checkbox-necessary11 monthsThis cookie is set by GDPR Cookie Consent plugin. The cookies is used to store the user consent for the cookies in the category "Necessary".
cookielawinfo-checkbox-others11 monthsThis cookie is set by GDPR Cookie Consent plugin. The cookie is used to store the user consent for the cookies in the category "Other.
cookielawinfo-checkbox-performance11 monthsThis cookie is set by GDPR Cookie Consent plugin. The cookie is used to store the user consent for the cookies in the category "Performance".
viewed_cookie_policy11 monthsThe cookie is set by the GDPR Cookie Consent plugin and is used to store whether or not user has consented to the use of cookies. It does not store any personal data.
Functional
Functional cookies help to perform certain functionalities like sharing the content of the website on social media platforms, collect feedbacks, and other third-party features.
Performance
Performance cookies are used to understand and analyze the key performance indexes of the website which helps in delivering a better user experience for the visitors.
Analytics
Analytical cookies are used to understand how visitors interact with the website. These cookies help provide information on metrics the number of visitors, bounce rate, traffic source, etc.
Advertisement
Advertisement cookies are used to provide visitors with relevant ads and marketing campaigns. These cookies track visitors across websites and collect information to provide customized ads.
Others
Other uncategorized cookies are those that are being analyzed and have not been classified into a category as yet.
SAVE & ACCEPT
No Result
View All Result
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ

© 2021 Pardes News USA