ਜਲੰਧਰ ਕਮਿਸ਼ਨਰੇਟ ਪੁਲਿਸ ਦੀ ਗੈਂਗਸਟਰਾਂ ਖਿਲਾਫ ਮੁਹਿੰਮ ਜਾਰੀ ਹੈ। ਬਦਨਾਮ ਜੱਗੂ ਭਗਵਾਨਪੁਰੀਆ ਗੈਂਗ ਦੇ ਤਿੰਨ ਖਤਰਨਾਕ ਬਦਮਾਸ਼ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਕੋਲੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਦੋ ਬਦਮਾਸ਼ ਅੰਮ੍ਰਿਤਸਰ ਦੇ ਰਾਜਦੀਪ ਕਤਲ ਕੇਸ ‘ਚ ਲੋੜੀਂਦੇ ਸਨ। ਪਤਾ ਚੱਲਿਆ ਹੈ ਕਿ ਇਹ ਹਥਿਆਰ ਵਿਰੋਧੀ ਗੈਂਗ ਦੇ ਮੈਂਬਰਾਂ ਨੂੰ ਖਤਮ ਕਰਨ ਲਈ ਖਰੀਦੇ ਗਏ ਸਨ। ਡੀਜੀਪੀ ਪੰਜਾਬ ਗੌਰਵ ਯਾਦਨ ਨੇ ਐਕਸ ਹੈਂਡਲ ‘ਤੇ ਇਹ ਜਾਣਕਾਰੀ ਦਿੱਤੀ ਹੈ।
In a major breakthrough, Jalandhar Commissionerate Police arrests 3 operatives of Gangster Jaggu Bhagwanpuria Gang
2 operatives arrested were Wanted in “Rajdeep murder case” of #Amritsar. 3 illegal weapons seized, they procured weapons to eliminate rival gang members… pic.twitter.com/rLjmjOb5VM
— DGP Punjab Police (@DGPPunjabPolice) April 21, 2024






