ਅਮਰੀਕਾ ਅਤੇ ਈਰਾਨ ਵਿਚਕਾਰ ਜਾਰੀ ਜੰਗ ਬਹੁਤ ਖ਼ਤਰਨਾਕ ਮੋੜ ‘ਤੇ ਪਹੁੰਚ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਇੱਕ ਬਹੁਤ ਹੀ ਹਮਲਾਵਰ ਪੋਸਟ ਸਾਂਝੀ ਕਰਦੇ ਹੋਏ ਇਰਾਨ ਨੂੰ ਤਬਾਹ ਕਰਨ ਦੀ ਖੁੱਲ੍ਹੀ ਧਮਕੀ ਦਿੱਤੀ ਹੈ। ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਅੱਜ ਰਾਤ ਈਰਾਨ ‘ਤੇ ਬਹੁਤ ਭਿਆਨਕ ਹਮਲਾ ਕਰਨ ਜਾ ਰਿਹਾ ਹੈ।
ਤੇਲ ਅਤੇ ਗੈਸ ’ਤੇ ਕਬਜ਼ੇ ’ਤੇ ਤਿਆਰੀ




