ਸਰੀ, 18 ਮਾਰਚ 2022 – ਸਰੀ ਬੋਰਡ ਆਫ਼ ਟਰੇਡ ਦੇ 12ਵੇਂ ਸਲਾਨਾ ਸਰੀ ਦੇ “ਟੌਪ 25 ਅੰਡਰ 25” ਅਵਾਰਡਾਂ ਦੇ ਜੇਤੂਆਂ ਨੂੰ ਬੁੱਧਵਾਰ, 20 ਅਪ੍ਰੈਲ ਨੂੰ ਵਿਅਕਤੀਗਤ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਸਮਾਗਮ ਸ਼ਾਮ 5:30 ਤੋਂ 8 ਵਜੇ ਤੱਕ ਸ਼ੈਰੇਟਨ ਵੈਨਕੂਵਰ ਗਿਲਡਫੋਰਡ ਹੋਟਲ (15269 104 ਐਵੇਨਿਊ) ਸਰੀ ਵਿਖੇ ਹੋਵੇਗਾ। ਰਾਈਡ ਸਾਈਕਲ ਕਲੱਬ ਦੇ ਸੀਈਓ ਅਤੇ ਕੈਨਕਸ ਸਪੋਰਟਸ ਐਂਡ ਐਂਟਰਟੇਨਮੈਂਟ ਦੇ ਰਿਟੇਲ ਓਪਰੇਸ਼ਨਜ਼ ਦੇ ਸਾਬਕਾ ਡਾਇਰੈਕਟਰ ਵਿਨ ਮੂਡੀ ਸਮਾਗਮ ਦੇ ਮੁੱਖ ਬੁਲਾਰੇ ਹੋਣਗੇ। ਕੈਨੇਡੀਅਨ ਆਰਮਡ ਫੋਰਸਿਜ਼ ਦੀ ਲੈਫਟੀਨੈਂਟ-ਕਮਾਂਡਰ ਕੈਲਾ ਬਾਉਚਰਡ ਵਿਗਨੇਟ ਸਪੀਕਰ ਹੋਵੇਗੀ।
ਸਾਲ 2022 ਲਈ ਕਾਰੋਬਾਰ ਜਾਂ ਕਮਿਊਨਿਟੀ ਪ੍ਰਾਪਤੀਆਂ, ਲੀਡਰਸ਼ਿਪ ਯੋਗਤਾ, ਕਮਿਊਨਿਟੀ ਵਿਚ ਸ਼ਮੂਲੀਅਤ, ਪੇਸ਼ੇਵਰ ਪ੍ਰਾਪਤੀਆਂ ਅਤੇ ਕਾਰੋਬਾਰ ਜਾਂ ਭਾਈਚਾਰਕ ਪ੍ਰੋਜੈਕਟਾਂ ਦੀ ਵਿਲੱਖਣਤਾ ਦੇ ਆਧਾਰ ਤੇ ਚੁਣੇ ਗਏ “ਟੌਪ 25 ਅੰਡਰ 25” ਜੇਤੂਆਂ ਦੀ ਸੂਚੀ ਇਸ ਪ੍ਰਕਾਰ ਹੈ-
1. ਮੁਹੰਮਦ ਸ਼ੇਖ ਅਬਦੀਰ, ਪਾਇਨੀਅਰ ਯੂਅਰ ਡ੍ਰੀਮਜ਼ ਏਜੰਸੀ, 25
2. ਅਰਨਵ ਦਾਦਾ, ਸਪਾਰਕ ਫਾਊਂਡੇਸ਼ਨ, 22
3. ਓਵੇਨ ਡੇਵਨਪੋਰਟ, ਕੈਨੇਡਾ ਐਸੋਸੀਏਸ਼ਨ ਦੇ ਉੱਦਮੀ ਨੌਜਵਾਨ, 23
4. ਇਮਨਦੀਪ ਧਨੋਆ, ਵਾਇਸਜ਼ ਆਫ ਟੂਡੇ ਫਾਊਂਡੇਸ਼ਨ ਅਤੇ ਯੂਥ ਟਰਾਂਸਫਾਰਮਿੰਗ ਸੋਸਾਇਟੀ, 20
5. ਮਨਪ੍ਰੀਤ ਢੇਸੀ, ਜੇਨਕਨੈਕਟ, 16
6. ਕਰਮਿਨ ਢੀਂਡਸਾ, ਜੋ ਲੋਕਲ ਬਿਜ਼ਨਸ ਕਨੈਕਟ, 20
7. ਵੈਨੇਸਾ ਫਾਜੇਮਿਸਿਨ, ਸਾਲਿਡ ਸਟੇਟ ਕਮਿਊਨਿਟੀ ਇੰਡਸਟਰੀਜ਼, 24
8. ਓਮੇਰ ਫਰਾਜ਼, ਗਲੋਬਲਾਈਜ਼ਰ ਫਿਲੈਂਥਰੋਪੀ ਕਲੱਬ, 17
9. ਅਰਸ਼ ਗਿੱਲ, SFU ਐਕਸਿਸ ਕੰਸਲਟਿੰਗ, 22
10. ਡੈਨੀਅਲ ਇਸਟੀਫਾਨਸ, ਸਿੱਕਾ ਪਲੇ, 24
11. ਜਸ਼ਨਦੀਪ ਜੱਸਲ, ਸਾਲਿਡ ਸਟੇਟ ਕਮਿਊਨਿਟੀ ਇੰਡਸਟਰੀਜ਼, 23
12. ਮਨਰਾਜ ਜੌਹਲ, ਕਿਡਸਪਲੇ ਯੂਥ ਫਾਊਂਡੇਸ਼ਨ, 23
13. ਸੰਜਨਾ ਕਾਰਤਿਕ, ਯੂਅਰ ੳਰਡਜ਼ ਮੈਟਰ ਟੂ ਅਸ, 18
14. ਸਾਹਿਲ ਖਾਲੇਕ, ਪਾਇਨੀਅਰ ਯੂਅਰ ਡ੍ਰੀਮਜ਼ ਏਜੰਸੀ, 21
15. ਜੇਸਿਕਾ ਕੁਲਾ, ਸੀਡਲਿੰਗ ਆਰਟ ਕੰਪਨੀ, 24
16. ਗੁਰਿਕ ਮਾਂਗਟ, ਫਾਇਰਵਾਚ ਆਰਟੀਫੀਸ਼ੀਅਲ ਇੰਟੈਲੀਜੈਂਸ, 18
17. ਨਤਾਸ਼ਾ ਮੁਰੀਰੋ, ਬਲੈਕ ਇਨ ਬੀਸੀ ਕਮਿਊਨਿਟੀ ਸਪੋਰਟ ਫੰਡ ਕੋਵਿਡ-19, 25
18. ਮਹੀਪ ਨਾਗਰਾ, ਕਿਡਸਪਲੇ ਯੂਥ ਫਾਊਂਡੇਸ਼ਨ, 23
19. ਵਜੀਹਾ ਰਹਿਮਾਨ, ਕਵਾਂਟਲੇਨ ਪੌਲੀਟੈਕਨਿਕ ਯੂਨੀਵਰਸਿਟੀ ਕੇਸ ਵਿਸ਼ਲੇਸ਼ਣ ਨੈੱਟਵਰਕ, 22
20. ਸਮੇਰ ਰਿਹਾਨੀ, ਲਿਟਲ ਥਿੰਗਜ਼ ਮੈਟਰ – ਇੰਟਰਨੈਸ਼ਨਲ ਸੋਸਾਇਟੀ ਫਾਰ ਚਿਲਡਰਨਜ਼ ਹੈਲਥ ਐਂਡ ਦਾ ਐਨਵਾਇਰਮੈਂਟ, 24
21. ਅਵਨੀਤ ਸੰਧੂ, ਸ਼ੀ ਕਨੈਕਟਸ ਫਾਊਂਡੇਸ਼ਨ, 25
22. ਕਰਮਬੀਰ ਸਿੰਘ ਧੌਂਸੀ, ਯੂਥ ਟਰਾਂਸਫਾਰਮਿੰਗ ਸੁਸਾਇਟੀ, 20
23. ਗੁਰਬਾਜ਼ ਸਿੰਘ ਗਰੇਵਾਲ, ਰੈੱਡ ਐਫ.ਐਮ., 20
24. ਸੋਹੇਲਾ ਸੋਢੀ, ਬਿਗ ਐਂਡ ਲਿਟਲ ਸਿਸਟਰਜ਼ ਮੈਂਟਰਸ਼ਿਪ ਸੁਸਾਇਟੀ, 16
25. ਸਬਰੀਨਾ ਯੇ, ਵਨ ਵਰਲਡ ਲਰਨਿੰਗ, 17
ਆਨਰੇਰੀ ਹੈਲਥ ਐਂਡ ਸੇਫਟੀ ਇਨ ਵਰਕਪਲੇਸ ਅਵਾਰਡ ਓਮੇਰ ਫਰਾਜ਼ ਨੂੰ ਦਿੱਤਾ ਜਾਵੇਗਾ।





