ਚੰਡੀਗੜ੍ਹ, 4 ਅਪ੍ਰੈਲ 2022- ਸੀਨੀਅਰ ਕਾਂਗਰਸੀ ਲੀਡਰ ਅਤੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਤੇ ਹਿੰਦੀ ਭਾਸ਼ਾ ਵਿੱਚ ਲਿਖਿਆ ਹੈ ਕਿ, ਪੰਜਾਬ ਦੇ 27 ਪਿੰਡਾਂ ਨੂੰ ਉਜਾੜ ਕੇ ਬਣਾਇਆ ਚੰਡੀਗੜ੍ਹ, ਪੰਜਾਬ ਦਾ ਸੀ ਅਤੇ ਰਹੇਗਾ।
ਸਿੱਧੂ ਨੇ ਸ਼ੇਅਰੋ ਸ਼ਾਅਰੀ ਕਰਦਿਆਂ ਅੱਗੇ ਲਿਖਿਆ ਕਿ,
ਕਹੀਂ ਪੇ ਨਿਗਾਹੇਂ ਕਹੀਂ ਪੇ ਨਿਸ਼ਾਨਾ…
ਚੰਡੀਗੜ੍ਹ ਤੋ ਬਹਾਨਾ ਹੈ, ਪੰਜਾਬ ਕੇ ਦਰਿਆਓਂ ਪਾਣੀ ਪੇ ਨਿਸ਼ਾਨਾ ਹੈ।





