ਅਸੀਂ ਤੁਹਾਨੂੰ UNITED SIKHS, NYC ਡਿਪਾਰਟਮੈਂਟ ਆਫ ਸਿਟੀਵਾਈਡ ਐਡਮਿਨਿਸਟਰੇਟਿਵ ਸਰਵਿਸਿਜ਼ (DCAS), ਅਤੇ ਮੇਅਰ ਦੇ ਇਮੀਗ੍ਰੈਂਟ ਅਫੇਅਰਜ਼ ਦਫਤਰ (MOIA) ਦੇ ਦੁਆਰਾ ਆਯੋਜਿਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵਿਖੇ ਸ਼ਹਿਰ ਵਿਆਪੀ ਨੌਕਰੀ ਮੇਲੇ ਲਈ ਸੱਦਾ ਦਿੰਦੇ ਹਾਂ। MOIA ਅਤੇ DCAS ਵਰਗੀਆਂ ਸਿਟੀ ਏਜੰਸੀਆਂ ਤੁਹਾਡੇ ਨਾਲ ਗੱਲ ਕਰਨ ਅਤੇ ਆਪਣੀਆਂ ਏਜੰਸੀਆਂ ਤੋਂ ਉਪਲਬਧ ਅਹੁਦਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਉਪਲਬਧ ਹੋਣਗੀਆਂ। ਇਸ ਇਵੈਂਟ ਲਈ ਰੈਜ਼ਿਊਮੇ ਉਤਸ਼ਾਹਿਤ ਕਰਦੇ ਹਾਂ ਅਤੇ ਅਸੀਂ ਸਾਰੇ ਉਮੀਦਵਾਰਾਂ ਦਾ ਸੁਆਗਤ ਕਰਦੇ ਹਾਂ।
ਸਥਾਨ : ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਬੇਸਮੈਂਟ 9530 118th St. South Richmond Hill, NY 11419
ਤਾਰੀਖ਼ : ਐਤਵਾਰ, ਸਤੰਬਰ 18 10:00 AM – 3:00 PM
ਵਧੇਰੇ ਜਾਣਕਾਰੀ ਲਈ: UNITED SIKHS ਨਾਲ 8882431690 ਜਾਂ ਜਤਿੰਦਰ ਸਿੰਘ ਬੋਪੋਰਾਏ (ਪ੍ਰਧਾਨ, GSCS) ਨਾਲ 3473263358 ‘ਤੇ ਸੰਪਰਕ ਕਰੋ।






