ਇਸਦੀ ਜਾਣਕਾਰੀ ਉਹਨਾਂ ਦੇ ਪੁੱਤਰ ਸੁਬੇਗ ਸਿੰਘ ਨੇ ਟਵੀਟ ਕਰਕੇ ਦਿੱਤੀ ਕਿ ਓਹਨਾ ਦੇ ਪਿਤਾ ਨੂੰ ਜਾਨ ਤੋ ਮਾਰ ਦਿੱਤਾ ਗਿਆ।

ਇਹ ਟਵੀਟ ਓਹਨਾ ਨੇ ਬੜੇ ਦੁੱਖ ਨਾ ਸਾਂਝੀ ਕੀਤੀ ਆਪਣੇ ਪਿਤਾ ਦੇ ਕਤਲ ਬਾਰੇ ਓਨਾ ਨੇ ਕਿਹਾ ਕਿ ਰਿਚਮੰਡ ਹਿੱਲ ( Richmond Hill ) ਉੱਥੇ ਅਫਰੀਕਨ ਕਾਲਾ ਉਸਨੇ ਮੇਰੇ ਪਿਤਾ ਜੀ ਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਜਾਨ ਤੋਂ ਮਾਰ ਦਿੱਤਾ ਇਸ ਤੋਂ ਇਲਾਵਾ ਓਹਨਾ ਨੇ ਦੱਸਿਆ ਕਿ ਇਹ ਘਟਨਾ ਕੱਲ ਦੁਪਹਿਰ ਦੀ ਹੈ ਉਹਨਾਂ ਦੇ ਪਿਤਾ ਜੀ ਦਾ ਨਾਮ ਸ.ਜਸਮੇਰ ਸਿੰਘ ਹੈ ਜੋ ਕੇ ਸਰਦਾਰ ਹਨ ਪੱਗ ਬੰਨਦੇ ਹਨ।
ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੋ ਤਾਂ ਜੋ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਤੇ ਰੱਬ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਣ l
Pardes News USA ਦੀ ਸਾਰੀ ਟੀਮ ਉਹਨਾਂ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ।






