H-1B ਵੀਜ਼ਾ ‘ਤੇ ਸਖ਼ਤ ਰੁਖ ਅਪਣਾਉਣ ਤੋਂ ਬਾਅਦ ਟਰੰਪ ਦਾ ਰਵੱਈਆਂ ਅਚਾਨਕ ਨਰਮ ਪੈ ਗਿਆ ਸੀ ਅਤੇ ਉਨ੍ਹਾਂ ਨੇ ਵੀਜ਼ਾ ਦੀਆਂ ਸ਼ਰਤਾਂ ਰਾਤੋ-ਰਾਤ ਬਦਲ ਦਿੱਤੀਆਂ ਸਨ। ਹੁਣ ਵ੍ਹਾਈਟ ਹਾਊਸ ਨੇ H-1B ਵੀਜ਼ਾ ‘ਤੇ ਟਰੰਪ ਦੇ ਵਿਚਾਰ ਸਾਂਝੇ ਕੀਤੇ ਹਨ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ H-1B ਵੀਜ਼ਾ ‘ਤੇ ਟਰੰਪ ਦਾ ਰੁਖ਼ ਕਾਫ਼ੀ ਆਮ ਹੈ। ਉਹ ‘ਅਮਰੀਕਾ ਫਸਟ’ ਵਿੱਚ ਵਿਸ਼ਵਾਸ ਰੱਖਦੇ ਹਨ।H-1B ਵੀਜ਼ਾ ‘ਤੇ ਸਖ਼ਤ ਰੁਖ ਅਪਣਾਉਣ ਤੋਂ ਬਾਅਦ ਟਰੰਪ ਦਾ ਰਵੱਈਆਂ ਅਚਾਨਕ ਨਰਮ ਪੈ ਗਿਆ ਸੀ ਅਤੇ ਉਨ੍ਹਾਂ ਨੇ ਵੀਜ਼ਾ ਦੀਆਂ ਸ਼ਰਤਾਂ ਰਾਤੋ-ਰਾਤ ਬਦਲ ਦਿੱਤੀਆਂ ਸਨ। ਹੁਣ ਵ੍ਹਾਈਟ ਹਾਊਸ ਨੇ H-1B ਵੀਜ਼ਾ ‘ਤੇ ਟਰੰਪ ਦੇ ਵਿਚਾਰ ਸਾਂਝੇ ਕੀਤੇ ਹਨ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ H-1B ਵੀਜ਼ਾ ‘ਤੇ ਟਰੰਪ ਦਾ ਰੁਖ਼ ਕਾਫ਼ੀ ਆਮ ਹੈ। ਉਹ ‘ਅਮਰੀਕਾ ਫਸਟ’ ਵਿੱਚ ਵਿਸ਼ਵਾਸ ਰੱਖਦੇ ਹਨ।
ਵ੍ਹਾਈਟ ਹਾਊਸ ਨੇ ਕੀ ਕਿਹਾ?
ਕੈਰੋਲਿਨ ਲੇਵਿਟ ਦਾ ਕਹਿਣਾ ਹੈ, “H-1B ਵੀਜ਼ਾ ‘ਤੇ ਟਰੰਪ ਦਾ ਆਮ ਵਿਚਾਰ ਹੈ। ਉਹ ਚਾਹੁੰਦੇ ਹਨ ਕਿ ਜੇਕਰ ਕੋਈ ਵਿਦੇਸ਼ੀ ਕੰਪਨੀ ਅਮਰੀਕਾ ਵਿੱਚ ਅਰਬਾਂ ਰੁਪਏ ਨਿਵੇਸ਼ ਕਰ ਰਹੀ ਹੈ ਅਤੇ ਆਪਣੇ ਨਾਲ ਬਾਹਰੋਂ ਕਰਮਚਾਰੀ ਲੈ ਕੇ ਆ ਰਹੀ ਹੈ ਤਾਂ ਸ਼ੁਰੂਆਤ ਵਿੱਚ ਇਹ ਠੀਕ ਹੈ।”
ਕੈਰੋਲਿਨ ਲੇਵਿਟ ਅਨੁਸਾਰ:







