ਫਰੀਦਕੋਟ, 3 ਮਾਰਚ 2022- ਰੂਸ ਯੂਕਰੇਨ ਦੀ ਲੜਾਈ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਜੈਲੇਂਸੇਕੀ ਨੇ ਕਿਹਾ ਰੂਸ ਨੂੰ ਕਦੇ ਵੀ ਜਿੱਤ ਨਹੀਂ ਮਿਲੇਗੀ ।
ਚਾਹੇ ਜਿਨ੍ਹਾਂ ਮਰਜੀ ਹਥਿਆਰ ਹੋਵੇ ਰੂਸ ਕੋਲ। ਨੈਸ਼ਨਲ ਮੀਡੀਆ ਅਨੁਸਾਰ ਯੂਕਰੇਨ ਨੂੰ ਸਮੁੰਦਰ ਦੇ ਰਸਤੇ ਘੇਰਨ ਦੀ ਤਿਆਰੀ ਹੋ ਰਹੀ ਹੈ। ਓੜੇਸਾ ਦੀ ਤਰਫੋਂ ਰੂਸੀ ਸ਼ਿਪ ਦੀ ਲਗਤਾਰ ਮੂਵਮੈਂਟ ਜਾਰੀ ਹੈ।






