ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ ||
ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ੭੯ ਵੀਂ ਬਰਸੀ ਸਮੂਹ ਸਾਧ ਸੰਗਤ ਅਤੇ ਗੁਰੂਦੁਆਰਾ ਸਿੱਖ ਕੱਲਚਰ ਸੁਸਾਇਟੀ ਦੇ ਪ੍ਰਬੰਧ ਦੇ ਸਹਿਯੋਗ ਨਾਲ ਮਿਤੀ 2,3,4 ਸਤੰਬਰ ਨੂੰ ਗੁਰਦੁਆਰਾ ਸਿੱਖ ਕੱਲਚਰ ਸੁਸਾਇਟੀ 95-30 118 st ਰਿੱਚਮਿੰਡਹਿਲ ਵਿਖੇ ਬਹੁਤ ਸਰਧਾ ਤੇ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ ਜੀ।
ਆਪ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਣੀ ਜੀ।
ਆਰੰਭਤਾ ਸ਼੍ਰੀ ਆਖੰਡ ਪਾਠ ਸਾਹਿਬ ਜੀ ਸਵੇਰੇ
9:30 ਵਜੇ ਮਿਤੀ 2 ਸਤੰਬਰ ਦਿਨ ਸ਼ੁਕਰਵਾਰ ।
ਭੋਗ ਸ਼੍ਰੀ ਆਖੰਡ ਪਾਠ ਸਾਹਿਬ ਜੀ ਸਵੇਰੇ
9 ਵਜੇ ਮਿਤੀ 4 ਸਤੰਬਰ ਦਿਨ ਐਤਵਾਰ ।
ਬੇਨਤੀ ਕਰਤਾ:
ਭਾਈ ਧਰਮਵੀਰ ਸਿੰਘ ਜੀ ਹੈੱਡ ਗ੍ਰੰਥੀ 5166048448
ਭਾਈ ਪਾਲ ਸਿੰਘ ਜੀ ਬਰਾੜ 7187902985
ਭਾਈ ਕਰਨੈਲ ਸਿੰਘ ਜੀ NJ 9173615511
ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਕੀਰਤਨੀਏ :
ਭਾਈ ਨਰੈਣ ਸਿੰਘ ਜੀ ਦਿਲੀ ਵਾਲੇ ਪੋਤਰੇ ਸੰਤ ਸੁਜਾਨ ਸਿੰਘ ਜੀ।
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ ||






