Teachers Day 2022: ਅੱਜ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ ਉੱਪਰ ਸਕੂਲਾਂ ਵਿੱਚ, ਵਿਦਿਆਰਥੀ ਅਧਿਆਪਕਾਂ ਦੀ ਥਾਂ ਲੈਂਦੇ ਹਨ ਅਤੇ ਆਪਣੀ ਭੂਮਿਕਾ ਨਿਭਾਉਂਦੇ ਹਨ। ਇਸ ਦੌਰਾਨ ਉਹ ਦੱਸਦੇ ਹਨ ਕਿ ਉਸ ਦੇ ਜੀਵਨ ਵਿੱਚ ਅਧਿਆਪਕ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ। ਅਧਿਆਪਕ ਦਿਵਸ ਮੌਕੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਸਾਰੇ ਅਧਿਆਪਕਾਂ ਨੂੰ ਚਿੱਠੀ ਲਿਖੀ ਹੈ। ਇਸ ਵਿੱਚ ਉਨ੍ਹਾਂ ਵੱਲੋਂ ਕਿ ਕਿਹਾ ਗਿਆ ਤੁਸੀ ਆਪ ਦੇਖੋ….
Teacher’s are Engineers of Souls. They are real Nation Builders.
On occasion of Teachers Day, I thank and salute work of all my teachers of Punjab. I wrote a letter to all the govt. Teachers and paid my gratitude to them. pic.twitter.com/xU6ioovsel
— Harjot Singh Bains (@harjotbains) September 5, 2022






