600 Year Old Flour Mill in Punjab: ਪੰਜਾਬ ਵਿਸ਼ੇਸ਼ਤਾਵਾਂ ਨਾਲ ਭਰਪੂਰ ਰਾਜ ਹੈ। ਇੱਥੇ ਤੁਹਾਨੂੰ ਵੱਖ-ਵੱਖ ਧਰਮਾਂ ਤੋਂ ਇਲਾਵਾ ਇੱਕ ਤੋਂ ਵੱਧ ਇੱਕ ਵਿਲੱਖਣ ਚੀਜ਼ਾਂ ਦੀ ਖਾਸੀਅਤ ਆਪਣੇ ਵੱਲ ਆਕਰਸ਼ਿਤ ਕਰੇਗੀ। ਅੱਜ ਅਸੀ ਤੁਹਾਨੂੰ ਪੰਜਾਬ ਵਿੱਚ ਮੌਜੂਦ ਅਜਿਹੀ ਹੀ ਇੱਕ ਖਾਸ ਅਤੇ ਵਿਲੱਖਣ ਚੀਜ਼ ਬਾਰੇ ਦੱਸਣ ਜਾ ਰਹੇ ਹਾਂ। ਜਿਸਨੂੰ ਦੇਖ ਕੇ ਤੁਸੀ ਵੀ ਹੈਰਾਨ ਰਹਿ ਜਾਵੋਗੇ।






