• Contact Us
Pardes News USA
Advertisement
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ
No Result
View All Result
Pardes News USA
Home News

ਸਾਬਕਾ IAS ਅਧਿਕਾਰੀ ਚੀਮਾ ਨੇ ਫੜਿਆ ਅਕਾਲੀ ਦਲ ਦਾ ਪੱਲਾ

ਪਰਦੇਸ ਨਿਊਜ਼ by ਪਰਦੇਸ ਨਿਊਜ਼
March 19, 2026
in News, ਪੰਜਾਬ
0
ਸਾਬਕਾ IAS ਅਧਿਕਾਰੀ ਚੀਮਾ ਨੇ ਫੜਿਆ ਅਕਾਲੀ ਦਲ ਦਾ ਪੱਲਾ
0
SHARES
0
VIEWS
Share on FacebookShare on Twitter

ਸਾਬਕਾ ਆਈ ਏ ਐੱਸ ਅਧਿਕਾਰੀ ਕੰਵਲਜੀਤ ਸਿੰਘ (ਕੇ ਜੇ ਐੱਸ) ਚੀਮਾ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਸ਼ਮੂਲੀਅਤ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ।

ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਕੇ ਜੇ ਐੱਸ ਚੀਮਾ ਵਰਗੇ ਕਾਬਲ ਅਧਿਕਾਰੀ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਚੀਮਾ ਪ੍ਰਕਾਸ਼ ਸਿੰਘ ਬਾਦਲ ਦਾ ਪਰਛਾਵਾਂ ਸਨ ਅਤੇ ਜਦੋਂ ਵੀ ਤੇ ਜਿੱਥੇ ਵੀ ਉਹ ਮੁੱਖ ਮੰਤਰੀ ਵਜੋਂ ਜਾਂਦੇ ਸਨ, ਉਹ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੇ ਸਨ। ਉਨ੍ਹਾਂ ਕਿਹਾ, “ਚੀਮਾ ਦਾ ਕੰਮ ਬਾਦਲ ਸਾਹਿਬ ਦੇ ਬੋਲਾਂ ਨੂੰ ਲਾਗੂ ਕਰਨਾ ਅਤੇ ਅਮਲੀ ਰੂਪ ਦੇਣਾ ਸੀ।” ਸੁਖਬੀਰ ਨੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੋਈ ਕਿ ਅਧਿਕਾਰੀ ਵਰਗ ਵੀ ਸ਼੍ਰੋਮਣੀ ਅਕਾਲੀ ਦਲ ਦੇ ਕਾਡਰ ਨੂੰ ਮਜ਼ਬੂਤ ​​ਕਰਨਾ ਚਾਹੁੰਦਾ ਹੈ।

ਰਸਮੀ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਚੀਮਾ ਨੇ ਕਿਹਾ ਕਿ ਅਕਾਲੀ ਦਲ ਦੀ ਵਿਚਾਰਧਾਰਾ ਨੇ ਉਨ੍ਹਾਂ ਨੂੰ ਪਾਰਟੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਪੱਛਮੀ ਬੰਗਾਲ ਕਾਡਰ ਦੇ 1993 ਬੈਚ ਦੇ ਆਈ ਏ ਐੱਸ ਅਧਿਕਾਰੀ ਕੇ ਜੇ ਐੱਸ ਚੀਮਾ ਨੂੰ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਸਹਿਯੋਗੀਆਂ ਵਿੱਚ ਗਿਣਿਆ ਜਾਂਦਾ ਸੀ। ਪੰਜਾਬ ਸਰਕਾਰ ਵਿੱਚ ਹੋਰ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨਿਭਾਉਣ ਤੋਂ ਇਲਾਵਾ ਲੰਬੇ ਸਮੇਂ ਤੱਕ ਚੀਮਾ ਨੇ ਪ੍ਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ ਸਨ।

ਚੀਮਾ 2007 ਵਿੱਚ ਪੰਜਾਬ ਸਰਕਾਰ ਦਾ ਹਿੱਸਾ ਬਣੇ ਸਨ। ਦਿਲਚਸਪ ਗੱਲ ਇਹ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਖੁਦ 2008 ਵਿੱਚ ਚੀਮਾ ਦੇ ਇੰਟਰ-ਕਾਡਰ ਡੈਪੂਟੇਸ਼ਨ ਨੂੰ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਆਪਣੇ ਮੂਲ ਕਾਡਰ ਸੂਬੇ ਪੱਛਮੀ ਬੰਗਾਲ ਵਾਪਸ ਜਾਣ ਦੀ ਸਲਾਹ ਦਿੱਤੀ ਸੀ ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਆਪਣੇ ਕੋਲ ਰੱਖਣ ਦੀ ਜਿੱਦ ਕੀਤੀ। ਉਨ੍ਹਾਂ ਨੇ 2007 ਤੋਂ 2012 ਅਤੇ 2012 ਤੋਂ 2017 ਦੌਰਾਨ ਅਕਾਲੀ-ਭਾਜਪਾ ਸਰਕਾਰ ਦੌਰਾਨ ਸੇਵਾਵਾਂ ਦਿੱਤੀਆਂ ਸਨ।

ਪੰਜਾਬ ਵਿੱਚ ਸੱਤਾ ਬਦਲਣ ਤੋਂ ਬਾਅਦ 2017 ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਮਾ ਨੂੰ ਉਨ੍ਹਾਂ ਦੇ ਮੂਲ ਸੂਬੇ ਵਿੱਚ ਭੇਜਣ ਲਈ ਕਿਹਾ ਸੀ ਕਿਉਂਕਿ ਕੇਂਦਰ ਵੱਲੋਂ ਪੰਜਾਬ ਵਿੱਚ ਉਨ੍ਹਾਂ ਦੀ ਡੈਪੂਟੇਸ਼ਨ ਨੂੰ ਅਸਵੀਕਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਇੱਥੇ ਰਹਿਣਾ ਅਣਅਧਿਕਾਰਤ ਸੀ। ਨਤੀਜੇ ਵਜੋਂ ਉਨ੍ਹਾਂ ਨੂੰ 28 ਅਪ੍ਰੈਲ, 2017 ਨੂੰ ਉਨ੍ਹਾਂ ਦੇ ਮੂਲ ਸੂਬੇ ਵਿੱਚ ਵਾਪਸ ਭੇਜ ਦਿੱਤਾ ਗਿਆ।

Previous Post

Iran-Israel war: ਹੋਰਮੁਜ਼ ਦੇ ਆਲੇ-ਦੁਆਲੇ ਬਦਲ ਰਹੇ ਹਾਲਾਤ ; ਪੂਰਬ ਵੱਲ ਵਧ ਰਿਹਾ ਖ਼ਤਰਾ

Next Post

Chandigarh firing case: ਚੰਡੀਗੜ੍ਹ ਸੈਕਟਰ 9 ਕਤਲ ਮਾਮਲੇ ਵਿੱਚ 2 ਗ੍ਰਿਫ਼ਤਾਰ

ਪਰਦੇਸ ਨਿਊਜ਼

ਪਰਦੇਸ ਨਿਊਜ਼

Related Posts

ਦਿੱਲੀ-NCR, ਜੰਮੂ-ਕਸ਼ਮੀਰ ਤੇ ਪੰਜਾਬ ‘ਚ ਭੂਚਾਲ ਦੇ ਝਟਕੇ, ਅਫ਼ਗਾਨਿਸਤਾਨ ‘ਚ 6.1 ਦੀ ਤੀਬਰਤਾ
News

Indonesia ’ਚ 7.4 ਤੀਬਰਤਾ ਦਾ ਭੂਚਾਲ; ਇਮਾਰਤਾਂ ਡਿੱਗੀਆਂ

by ਪਰਦੇਸ ਨਿਊਜ਼
April 2, 2026
Iran War: ਭਾਰਤ ਨੇ Iran ਵਿੱਚੋਂ 1,200 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ
News

Iran War: ਭਾਰਤ ਨੇ Iran ਵਿੱਚੋਂ 1,200 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ

by ਪਰਦੇਸ ਨਿਊਜ਼
April 2, 2026
ਟਰੰਪ ਵੱਲੋਂ ਵੈਨੇਜ਼ੁਏਲਾ ਦੀ ਅੰਤਰਿਮ ਰਾਸ਼ਟਰਪਤੀ ਨੂੰ ਧਮਕੀ
News

Iran, Israel-US war: ਜੇ ਸ਼ਾਂਤੀ ਸਮਝੌਤਾ ਨਾ ਹੋਇਆ ਤਾਂ ਇਰਾਨ ‘ਤੇ ਹੋਵੇਗਾ ਜ਼ੋਰਦਾਰ ਹਮਲਾ: ਟਰੰਪ

by ਪਰਦੇਸ ਨਿਊਜ਼
April 2, 2026
Canada Police ਦਾ ਯੂ ਟਰਨ ; ਹਿੰਸਕ ਗਤੀਵਿਧੀਆਂ ਲਈ ਵਿਦੇਸ਼ੀ ਤਾਕਤਾਂ ਜ਼ਿੰਮੇਵਾਰ ਕਰਾਰ
News

Canada Police ਦਾ ਯੂ ਟਰਨ ; ਹਿੰਸਕ ਗਤੀਵਿਧੀਆਂ ਲਈ ਵਿਦੇਸ਼ੀ ਤਾਕਤਾਂ ਜ਼ਿੰਮੇਵਾਰ ਕਰਾਰ

by ਪਰਦੇਸ ਨਿਊਜ਼
April 2, 2026
Punjab News: NGT ਨੇ Punjab ਦੀਆਂ 85 ਨਦੀਆਂ ’ਤੇ ਗਾਰ ਕੱਢਣ ਦਾ ਅਮਲ ਰੋਕਿਆ
News

Punjab News: NGT ਨੇ Punjab ਦੀਆਂ 85 ਨਦੀਆਂ ’ਤੇ ਗਾਰ ਕੱਢਣ ਦਾ ਅਮਲ ਰੋਕਿਆ

by ਪਰਦੇਸ ਨਿਊਜ਼
April 2, 2026
Next Post
Chandigarh firing case: ਚੰਡੀਗੜ੍ਹ ਸੈਕਟਰ 9 ਕਤਲ ਮਾਮਲੇ ਵਿੱਚ 2 ਗ੍ਰਿਫ਼ਤਾਰ

Chandigarh firing case: ਚੰਡੀਗੜ੍ਹ ਸੈਕਟਰ 9 ਕਤਲ ਮਾਮਲੇ ਵਿੱਚ 2 ਗ੍ਰਿਫ਼ਤਾਰ

Browse by Category

  • Canada
  • News
  • UK
  • Uncategorized
  • ਅੰਤਰਰਾਸ਼ਟਰੀ
  • ਆਸਟ੍ਰੇਲੀਆ
  • ਸਿਹਤ
  • ਕਾਰੋਬਾਰ
  • ਕੈਨੇਡਾ
  • ਖੇਡਾਂ
  • ਪੰਜਾਬ
  • ਪ੍ਰਮੁੱਖ ਖ਼ਬਰਾਂ
  • ਭਾਰਤ
  • ਮਨੋਰੰਜਨ
  • ਯੂ ਐਸ ਏ
  • ਯੂ ਕੇ

Browse by Tags

Cancer China Cricket Economy Explore Bali Fashion Game Market Market Stories Pandemic Parent Companies Photograph Premium Research Rivers Rules Season 9 Security Selena Gomez Sentiment Side Effects Singer Slider Songs Sports Starbucks Stay Home Stocks Teaser Technology Tinder Turkey United Stated Urea US Firms Vaccine Vegetable Vitamin Vitamin D Whistles Up women Work From Home World World Cup Wuhan

Categories

  • Canada
  • News
  • UK
  • Uncategorized
  • ਅੰਤਰਰਾਸ਼ਟਰੀ
  • ਆਸਟ੍ਰੇਲੀਆ
  • ਸਿਹਤ
  • ਕਾਰੋਬਾਰ
  • ਕੈਨੇਡਾ
  • ਖੇਡਾਂ
  • ਪੰਜਾਬ
  • ਪ੍ਰਮੁੱਖ ਖ਼ਬਰਾਂ
  • ਭਾਰਤ
  • ਮਨੋਰੰਜਨ
  • ਯੂ ਐਸ ਏ
  • ਯੂ ਕੇ

Recent Posts

  • Indonesia ’ਚ 7.4 ਤੀਬਰਤਾ ਦਾ ਭੂਚਾਲ; ਇਮਾਰਤਾਂ ਡਿੱਗੀਆਂ
  • Iran War: ਭਾਰਤ ਨੇ Iran ਵਿੱਚੋਂ 1,200 ਭਾਰਤੀਆਂ ਨੂੰ ਸੁਰੱਖਿਅਤ ਕੱਢਿਆ
  • Iran, Israel-US war: ਜੇ ਸ਼ਾਂਤੀ ਸਮਝੌਤਾ ਨਾ ਹੋਇਆ ਤਾਂ ਇਰਾਨ ‘ਤੇ ਹੋਵੇਗਾ ਜ਼ੋਰਦਾਰ ਹਮਲਾ: ਟਰੰਪ

© 2021 Pardes News USA

We use cookies on our website to give you the most relevant experience by remembering your preferences and repeat visits. By clicking “Accept All”, you consent to the use of ALL the cookies. However, you may visit "Cookie Settings" to provide a controlled consent.
Cookie SettingsAccept All
Manage consent

Privacy Overview

This website uses cookies to improve your experience while you navigate through the website. Out of these, the cookies that are categorized as necessary are stored on your browser as they are essential for the working of basic functionalities of the website. We also use third-party cookies that help us analyze and understand how you use this website. These cookies will be stored in your browser only with your consent. You also have the option to opt-out of these cookies. But opting out of some of these cookies may affect your browsing experience.
Necessary
Always Enabled
Necessary cookies are absolutely essential for the website to function properly. These cookies ensure basic functionalities and security features of the website, anonymously.
CookieDurationDescription
cookielawinfo-checkbox-analytics11 monthsThis cookie is set by GDPR Cookie Consent plugin. The cookie is used to store the user consent for the cookies in the category "Analytics".
cookielawinfo-checkbox-functional11 monthsThe cookie is set by GDPR cookie consent to record the user consent for the cookies in the category "Functional".
cookielawinfo-checkbox-necessary11 monthsThis cookie is set by GDPR Cookie Consent plugin. The cookies is used to store the user consent for the cookies in the category "Necessary".
cookielawinfo-checkbox-others11 monthsThis cookie is set by GDPR Cookie Consent plugin. The cookie is used to store the user consent for the cookies in the category "Other.
cookielawinfo-checkbox-performance11 monthsThis cookie is set by GDPR Cookie Consent plugin. The cookie is used to store the user consent for the cookies in the category "Performance".
viewed_cookie_policy11 monthsThe cookie is set by the GDPR Cookie Consent plugin and is used to store whether or not user has consented to the use of cookies. It does not store any personal data.
Functional
Functional cookies help to perform certain functionalities like sharing the content of the website on social media platforms, collect feedbacks, and other third-party features.
Performance
Performance cookies are used to understand and analyze the key performance indexes of the website which helps in delivering a better user experience for the visitors.
Analytics
Analytical cookies are used to understand how visitors interact with the website. These cookies help provide information on metrics the number of visitors, bounce rate, traffic source, etc.
Advertisement
Advertisement cookies are used to provide visitors with relevant ads and marketing campaigns. These cookies track visitors across websites and collect information to provide customized ads.
Others
Other uncategorized cookies are those that are being analyzed and have not been classified into a category as yet.
SAVE & ACCEPT
No Result
View All Result
  • ਮੁੱਖ ਪੰਨਾ
  • ਪ੍ਰਮੁੱਖ ਖ਼ਬਰਾਂ
  • ਯੂ ਐਸ ਏ
  • ਪੰਜਾਬ
  • ਭਾਰਤ
  • ਅੰਤਰਰਾਸ਼ਟਰੀ
  • ਖੇਡਾਂ
  • ਸਿਹਤ
  • ਮਨੋਰੰਜਨ

© 2021 Pardes News USA