ੴ ਸਤਿਗੁਰ ਪ੍ਰਸਾਦਿ || ਜੇਹਾ ਚੀਰੀ ਲਿਖਿਆ ਤੇਰਾ ਹੁਕਮੁ ਕਮਾਹਿ।। ਘਲੇ ਆਵਹਿ ਠਾਠਕਾ ਦੇ ਉਠੀ ਜਾਹਿ॥
ਬੜੇ ਦੁਖੀ ਹਿਰਦੈ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਮੇਰੀ ਸਤਕਾਰਯੋਗ ਧਰਮ ਸੁਪਤਨੀ ਸਰਦਾਰਨੀ ਕੁਲਵੰਤ ਕੇ. ਸਿੰਘ ਜੋ ਕਿ 19 ਅਗਸਤ 2022 ਨੂੰ ਇਸ ਫਾਨੀ ਦੁਨਿਆ ਨੂੰ ਅਲਵਿਦਾ ਕਹਿਕੇ ਪਰਮਾਤਮਾ ਦੇ ਚਰਣਾ ‘ਚ ਜਾ ਬਿਰਾਜੇ ਹਨ। ਓਹਨਾਂ ਦੇ ਨਮਿਤ ਅੰਤਿਮ ਰਸਮਾਂ ਹੇਠ ਲਿਖੇ ਪ੍ਰੋਗਰਾਮ ਦੇ ਅਨੁਸਾਰ ਕੀਤੀਆਂ ਜਾਣਗੀਆਂ
ਅੰਤਿਮ ਸੰਸਕਾਰ
22 ਅਗਸਤ 2022 11:00AM to 01:00 PM Moloney’s Lake Funeral & Cremation Center 132 Ronkonkoma Avenue Lake Ronkonkoma, Newyork 11779
ਅੰਤਿਮ ਅਰਦਾਸਿ
ਦੁਪਹਿਰ ਬਾਅਦ 03:30 ਵਜੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ 95 30 118 ਸਟ੍ਰੀਟ ਰਿਚਮੰਡ ਹਿੱਲ, ਨਿਊਯਾਰਕ 11419
ਦੁਖੀ ਹਿਰਦੈ
ਪਰਿਵਾਰ ਅਤੇ ਮਿੱਤਰ
ਸੁਖਵੰਤ ਸਿੰਘ (ਪਤੀ) 516 305 9553
ਜਸਬੀਰ ਸਿੰਘ (ਜਵਾਈ) 516 313 2620
ਦਵਿੰਦਰ ਸਿੰਘ ਬੋਪਾਰਾਏ (ਪਰਿਵਾਰ) 718 909 0651







