ਆਪ ਸੱਭ ਨੂੰ ਜਾਣਕੇ ਬਹੁਤ ਖੁਸ਼ੀ ਹੋਵੇਗੀ ਕਿ ਅਦਾਰਾ ਪ੍ਰਦੇਸ ਨਿਊਜ਼ ਯੂ ਐੱਸ ਏ ਦੀ ਸਾਲਾਨਾ ਵਰ੍ਹੇਗੰਢ ਜੋ ਮਿਤੀ 3 ਦਸੰਬਰ 2023 ਨੂੰ ਹੈ l ਅਦਾਰਾ ਪ੍ਰਦੇਸ ਨਿਊਜ਼ ਯੂ ਐੱਸ ਏ ਸਮੇਂ ਸਮੇਂ ਤੇ ਤੁਹਾਨੂੰ ਤਾਜ਼ੀਆਂ ਖ਼ਬਰਾਂ ਦਿੰਦਾ ਹੈ ਸਾਡੀ ਕੋਸ਼ਿਸ਼ ਹੈ ਕਿ ਆਪ ਸਭ ਨੂੰ ਸਾਰਿਆਂ ਤੋ ਪਹਿਲਾ ਹਰ ਖ਼ਬਰ ਪਹੁੰਚਾ ਸਕੀਏ ਇਸ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਵਰ੍ਹੇਗੰਢ ਜੋ ਕੇ ਲਿਬਰਟੀ ਪੈਲੈਸ ਵਿਖੇ ਮਨਾਈ ਜਾ ਰਹੀ ਹੈ । ਆਪ ਸਭ ਨੂੰ ਸਮੇਂ ਸਿਰ ਪਹੁੰਚਣ ਦੀ ਨਿਮਰਤਾ ਸਹਿਤ ਬੇਨਤੀ ਹੈ ਜੀ । ਇਹ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਆਪਣੇ ਕੀਮਤੀ ਸੁਝਅ ਦਿਓ ਤਾਂ ਕਿ ਅਸੀਂ ਪ੍ਰਦੇਸ ਟੀਵੀ ਦੇ ਇਸ ਅਦਾਰੇ ਨੂੰ ਹੋਰ ਵੀ ਚੰਗੇ ਅਤੇ ਵਧੀਆ ਢੰਗ ਨਾਲ ਪੇਸ਼ ਕਰ ਸਕੀਏ।

ਪਤਾ – ਲਿਬਰਟੀ ਪੈਲੇਸ 130-15 ਲਿਬਰਟੀ ਐਵੀਨਿਊ ਸਾਊਥ ਰਿਚਮੰਡ ਹਿੱਲ ਨਿਊਯਾਰਕ 11419, (718) 843 6500
ਮਿਤੀ 3 ਦਸੰਬਰ 2023 ਸਮਾਂ 3 ਵਜੇ
ਸ. ਮਨਿੰਦਰ ਸਿੰਘ (ਹੈਪੀ) ਪਬਲੀਸ਼ਰ ਅਦਾਰਾ ਪ੍ਰਦੇਸ ਨਿਊਜ਼ ਯੂ ਐੱਸ ਏ 917-418-0234
ਸ. ਭੁਪਿੰਦਰ ਸਿੰਘ ਅਟਵਾਲ ਐਡੀਟਰ ਇਨ ਚੀਫ ਪ੍ਰਦੇਸ ਨਿਊਜ਼ ਯੂ ਐੱਸ ਏ 347-837-5615
ਸ. ਜੀਤ ਸਿੰਘ ਸੋਹੀ 917-324-6008






