ਫਰੀਦਕੋਟ, 3 ਮਾਰਚ 2022 – ਰੂਸ ਦੀ ਸੈਨਾ ਨੇ ਯੂਕਰੇਨ ਦੇ ਖੇਰਸਨ ਦੇ ਪੂਰੇ ਇਲਾਕੇ ਵਿੱਚ ਕਬਜਾ ਕਰ ਲਿਆ ਸੀ ਅਤੇ ਬਲੈਕ ਸੀ ਤੇ ਵੀ ਰੂਸ ਨੇ ਕਬਜਾ ਕੀਤਾ ਹੈ। ਹੁਣ ਯੂਕਰੇਨ ਦੀ ਸੈਨਾ ਵੱਲੋਂ ਕਿਹਾ ਗਿਆ ਹੁਣ ਅਸੀਂ ਬਚਾਅ ਨਹੀ ਹਮਲਾ ਕਰਾਂਗੇ। ਰੂਸ ਵੱਲੋਂ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰੀ ਬੰਬਬਾਰੀ ਫੇਰ ਤੋਂ ਸ਼ੁਰੂ ਹੋਈ ਹੈ।





