ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ‘ਤੇ ਅੱਡਾ ਵਲਟੋਹਾ ਦੇ ਸਮੂਹ ਦੁਕਾਨਦਾਰਾਂ ਵੱਲੋਂ ਦੁੱਧ ਅਤੇ ਫੁੱਲਵੜੀਆਂ ਦਾ ਲੰਗਰ ਲਾਇਆ ਗਿਆ। ਸਮੂਹ ਦੁਕਾਨਦਾਰਾਂ ਨੇ ਲੰਗਰ ਵਿਚ ਵੱਧ ਚੜ੍ਹ ਕੇ ਸੇਵਾ ਕੀਤੀ। ਇਸ ਮੌਕੇ ਜਗਰਾਜ ਸਿੰਘ ਭੁੱਲਰ, ਰਵਿੰਦਰ ਕੁਮਾਰ, ਪ੍ਰਦੀਪ ਕੁਮਾਰ, ਤਲਵਿੰਦਰ ਸਿੰਘ ਸੋਨੂ, ਅਵਤਾਰ ਸਿੰਘ, ਸਾਹਿਬ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ, ਹੀਰਾ ਸਿੰਘ, ਹਰਭਜਨ ਸਿੰਘ ਸੂਬੇਦਾਰ ਮੇਜਰ, ਗੁਰਸੇਵਕ ਸਿੰਘ, ਗੁਰਪ੍ਰਰੀਤ ਸਿੰਘ ਧੁੰਨਾ, ਡਾ. ਪਲਵਿੰਦਰ ਸਿੰਘ ਖਾਰਾ, ਸੁਖਦੇਵ ਸਿੰਘ, ਹਰਪ੍ਰਰੀਤ ਸਿੰਘ, ਹੀਰਾ ਸਿੰਘ ਕੋਟਲੀ, ਸੰਦੀਪ ਸਿੰਘ, ਚਾਨਣ ਸਿੰਘ, ਮਾਸਟਰ ਗੁਰਦੇਵ ਸਿੰਘ, ਡਾ. ਦੀਵਾਨ ਸਿੰਘ, ਡਾ. ਚੀਮਾ, ਸੋਨੂ ਟੈਲੀਕਾਮ ਆਦਿ ਹਾਜ਼ਰ ਸਨ।






